Thursday, May 23, 2024

Logo
Loading...
google-add

Bathinda News: ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Editor | 17:25 PM, Tue May 14, 2024

SSD Girls College Student Committed Suicide: ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੀ ਹੋਸਟਲ ਦੀ ਵਿਦਿਆਰਥਣ ਦੇ ਵੱਲੋਂ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਲੜਕੀ ਬੀਏ ਦੇ ਦੂਜੇ ਭਾਗ ਦੀ ਵਿਦਿਆਰਥਣ ਸੀ। ਮੌਕੇ ਤੇ ਪੁਲਿਸ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਟੀਮ ਪਹੁੰਚੀ। ਕਾਲਜ ਦੀ ਮੈਨੇਜਮੈਂਟ ਮੈਂਬਰ ਨੇ ਦੱਸਿਆ ਕਿ ਲੜਕੀ ਬੀਏ ਦੇ ਦੂਜੇ ਭਾਗ ਦੀ ਵਿਦਿਆਰਥਣ ਅਤੇ ਉਹ ਬਠਿੰਡਾ ਦੇ ਭਗਵਤੀ ਇਨਕਲੇਵ ਦੀ ਰਹਿਣ ਵਾਲੀ ਹੈ।

google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add