Sunday, April 6, 2025
Gurpinder Kaur

Gurpinder Kaur

ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੋਏ ਨਤਮਸਤਕ

ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੋਏ ਨਤਮਸਤਕ

Amritsar: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਵਿਸ਼ਵ ਪ੍ਰਸਿੱਧ ਅਧਿਆਤਮਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦਿਲਜੀਤ ਆਪਣੀ...

ਸੋਨਾਕਸ਼ੀ ਅਤੇ ਜ਼ਹੀਰ ਦੀ ਰਿਸੈਪਸ਼ਨ ਪਾਰਟੀ 'ਚ ਸ਼ਾਮਲ ਹੋਏ ਬਾਲੀਵੁੱਡ ਸਿਤਾਰੇ sonakshi and zaheer's reception party Mumbai: ਸੋਨਾਕਸ਼ੀ ਸਿਨਹਾ ਅਤੇ...

ਸ਼ਵੇਤਾ ਤਿਵਾਰੀ ਨੇ ਦਿੱਤੀ ਖੁਸ਼ਖਬਰੀ, ਹਿੰਦੀ ਕਾਮੇਡੀ ਡਰਾਮਾ ‘ਏਕ ਮੈਂ ਔਰ ਏਕ ਤੂ’ ਦਾ ਐਲਾਨ

ਸ਼ਵੇਤਾ ਤਿਵਾਰੀ ਨੇ ਦਿੱਤੀ ਖੁਸ਼ਖਬਰੀ, ਹਿੰਦੀ ਕਾਮੇਡੀ ਡਰਾਮਾ ‘ਏਕ ਮੈਂ ਔਰ ਏਕ ਤੂ’ ਦਾ ਐਲਾਨ

Mumbai: ਟੀਵੀ ਦੀ 'ਕੁਈਨ' ਵਜੋਂ ਜਾਣੀ ਜਾਂਦੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਸ਼ਵੇਤਾ ਤਿਵਾਰੀ ਨੇ...

ਗੰਭੀਰ ਆਰਥਿਕ ਸੰਕਟ ਵਿੱਚੋਂ ਉਭਰਦੇ ਹੋਏ ਸ੍ਰੀਲੰਕਾ ‘ਚ ਇਸ ਸਾਲ ਛੇ ਮਹੀਨਿਆਂ ‘ਚ 9 ਲੱਖ ਸੈਲਾਨੀ ਪਹੁੰਚੇ

ਗੰਭੀਰ ਆਰਥਿਕ ਸੰਕਟ ਵਿੱਚੋਂ ਉਭਰਦੇ ਹੋਏ ਸ੍ਰੀਲੰਕਾ ‘ਚ ਇਸ ਸਾਲ ਛੇ ਮਹੀਨਿਆਂ ‘ਚ 9 ਲੱਖ ਸੈਲਾਨੀ ਪਹੁੰਚੇ

Colombo: ਦੋ ਸਾਲਾਂ ਦੇ ਗੰਭੀਰ ਆਰਥਿਕ ਸੰਕਟ ਅਤੇ ਸਿਆਸੀ ਅਸਥਿਰਤਾ ਦਾ ਸਾਹਮਣਾ ਕਰਨ ਤੋਂ ਬਾਅਦ, ਸ੍ਰੀਲੰਕਾ ਦੀ ਆਰਥਿਕਤਾ ਤੇਜ਼ੀ ਨਾਲ...

ਤਾਮਿਲਨਾਡੂ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧੀ, ਵਿਰੋਧੀ ਧਿਰ ਨੇ ਸਟਾਲਿਨ ਨੇ ਸਰਕਾਰ ਨੂੰ ਘੇਰਿਆ

ਤਾਮਿਲਨਾਡੂ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧੀ, ਵਿਰੋਧੀ ਧਿਰ ਨੇ ਸਟਾਲਿਨ ਨੇ ਸਰਕਾਰ ਨੂੰ ਘੇਰਿਆ

Kallakurichi Hooch Tragedy: ਤਾਮਿਲਨਾਡੂ ਦੇ ਕੱਲਾਕੁਰੀਚੀ ਜ਼ਿਲ੍ਹੇ ਦੇ ਕਰੁਣਾਪੁਰਮ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੀਰਵਾਰ ਰਾਤ ਨੂੰ 8 ਹੋਰ ਲੋਕਾਂ...

ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਬਣਿਆ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਨਵਾਂ ਰਿਕਾਰਡ

Nadabet: ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਬਨਾਸਕਾਂਠਾ ਵਿੱਚ ਸਥਿਤ ਜ਼ੀਰੋ ਪੁਆਇੰਟ ਨਡਾਬੇਟ ਵਿਖੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ...

ਵੱਖਵਾਦੀ ਅੱਤਵਾਦੀ ਲਖਬੀਰ ਸਿੰਘ ਸੰਧੂ ਦਾ ਸਰਗਨਾ ਹਥਿਆਰਾਂ ਸਮੇਤ ਗ੍ਰਿਫਤਾਰ

ਵੱਖਵਾਦੀ ਅੱਤਵਾਦੀ ਲਖਬੀਰ ਸਿੰਘ ਸੰਧੂ ਦਾ ਸਰਗਨਾ ਹਥਿਆਰਾਂ ਸਮੇਤ ਗ੍ਰਿਫਤਾਰ

Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ ਫ਼ਿਰੋਜ਼ਪੁਰ ‘ਚ ਕੈਨੇਡਾ ਆਧਾਰਿਤ ਵੱਖਵਾਦੀ ਅੱਤਵਾਦੀ ਨਾਲ ਜੁੜੇ ਇੱਕ ਮੁੱਖ ਸਰਗਨਾੰ ਨੂੰ ਗਿਰਫਤਾਰ...

ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ

ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ

Amritsar: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜੈਕਾਰਿਆਂ ਦੀ...

ਸੋਪੋਰ ਮੁੱਠਭੇੜ ‘ਚ ਦੋ ਵਿਦੇਸ਼ੀ ਅੱਤਵਾਦੀਆਂ ਨੂੰ ਮਾਰਨਾ ਸੁਰੱਖਿਆ ਬਲਾਂ ਲਈ ਵੱਡੀ ਕਾਮਯਾਬੀ : ਫੌਜ

Jamuu-Kashmir: ਕੁਪਵਾੜਾ ਜ਼ਿਲ੍ਹੇ ਦੇ ਪੋਹਰੂਪੇਟ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੌਜ ਦੇ 7 ਸੈਕਟਰ ਰਾਸ਼ਟਰੀ ਰਾਈਫਲਜ਼ (ਆਰਆਰ) ਦੇ...

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 21 ਜੂਨ ਨੂੰ, ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 21 ਜੂਨ ਨੂੰ, ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ

Amritsar: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਭਲਕੇ...

ਮਿਰਜ਼ਾਪੁਰ 3 ਦਾ ਦਮਦਾਰ ਟ੍ਰੇਲਰ ਰੀਲੀਜ਼, ਦਹਿਸ਼ਤ ਫੈਲਾਉਣ, ਵਿਰਸਾ ਪਾਉਣ ਆ ਗਏ ਹੁਣ ਕਾਲੀਨ ਭਈਆ ਅਤੇ ਗੱਡੂ ਪੰਡਿਤ

ਮਿਰਜ਼ਾਪੁਰ 3 ਦਾ ਦਮਦਾਰ ਟ੍ਰੇਲਰ ਰੀਲੀਜ਼, ਦਹਿਸ਼ਤ ਫੈਲਾਉਣ, ਵਿਰਸਾ ਪਾਉਣ ਆ ਗਏ ਹੁਣ ਕਾਲੀਨ ਭਈਆ ਅਤੇ ਗੱਡੂ ਪੰਡਿਤ

Mirzapur 3 Trailer: ਸੀਰੀਜ਼ 'ਮਿਰਜ਼ਾਪੁਰ 3' ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। 'ਮਿਰਜ਼ਾਪੁਰ' ਲੜੀਵਾਰ ਸੀਰੀਜ਼ ਆਪਣੀ ਸਿਆਸਤ, ਡਰਾਮੇ ਅਤੇ...

ਭਾਈ ਅੰਮ੍ਰਿਤਪਾਲ ਸਿੰਘ ‘ਤੇ ਸਾਥੀਆਂ ਤੇ ਦੁਬਾਰਾ NSA ਲਾਉਣੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਸਟੂਡੈਂਟਸ ਫੈਡਰੇਸ਼ਨ

ਭਾਈ ਅੰਮ੍ਰਿਤਪਾਲ ਸਿੰਘ ‘ਤੇ ਸਾਥੀਆਂ ਤੇ ਦੁਬਾਰਾ NSA ਲਾਉਣੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਸਟੂਡੈਂਟਸ ਫੈਡਰੇਸ਼ਨ

Jagraon: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ...

ਸ਼੍ਰੋਮਣੀ ਕਮੇਟੀ ਨੇ ਸ਼ੇਰੇ ਪੰਜਾਬ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ

ਸ਼੍ਰੋਮਣੀ ਕਮੇਟੀ ਨੇ ਸ਼ੇਰੇ ਪੰਜਾਬ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ

Amritsar: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਯਾਤਰੀਆਂ ਨੂੰ ਵੀਰਵਾਰ ਨੂੰ ਸ਼੍ਰੋਮਣੀ ਕਮੇਟੀ...

Page 71 of 76 1 70 71 72 76

Latest News