New Delhi: ਬੁਧਵਾਰ ਨੂੰ ਹਰਿਾਣਾ ਚ ਆਏ ਹੈਰਾਨ ਕਰਨ ਵਾਲੇ ਵਿਧਾਨ ਸਭਾ ਚੋਣ ਨਜਤੀਜਿਆਂ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਪਹਿਲਾ ਪ੍ਰਤਿਕ੍ਰਮ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਹਰਿਆਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਜੋ ਵੀ ਵਖਰੇ ਵਖਰੇ ਹਲਕਿਆਂ ਤੋਂ ਜੋ ਵੀ ਸਾਨ੍ਹੂੰ ਸ਼ਿਕਾਇਤਾਂ ਮਿਲ ਰਹੀਆਂ ਹਨ। ਅਸੀਂ ਚੋਣ ਕਮੀਸ਼ਨ ਨੂੰ ਇਸ ਬਾਰੇ ਜਾਣੂੰ ਕਰਵਾਵਾਂਗੇ। ਤੇ ਸਮੀਖਿਆ ਕਰਨ ਲਈ ਵੀ ਕਹਾਂਗੇ। ਹਰਿਆਣਾ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕ੍ਰਿਆ ‘ਚ ਸਾਬਕਾ ਕਾਂਗਰਸ ਪ੍ਰਧਾਨ ਨੇ ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ INDIA ਦੀ ਜਿੱਤ ਸੰਵਿਧਾਨ ਤੇ ਜਮਹੂਰੀ ਸਵੈ-ਮਾਣ ਦੀ ਜਿੱਤ ਹੈ।
ਇਸ ਤੋਂ ਅਲਾਵਾ ਉਨ੍ਹਾਂ ਨੇ ਹਰਿਆਣੇ ਦੇ ਸਾਰੇ ਲੋਕਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਅਤੇ ਸਾਡੇ ਬੱਬਰ ਸ਼ੇਰ ਵਰਕਰਾਂ ਦਾ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਤਹਿ ਦਿਲੋਂ ਧੰਨਵਾਦ।
जम्मू-कश्मीर के लोगों का तहे दिल से शुक्रिया – प्रदेश में INDIA की जीत संविधान की जीत है, लोकतांत्रिक स्वाभिमान की जीत है।
हम हरियाणा के अप्रत्याशित नतीजे का विश्लेषण कर रहे हैं। अनेक विधानसभा क्षेत्रों से आ रही शिकायतों से चुनाव आयोग को अवगत कराएंगे।
सभी हरियाणा वासियों को…
— Rahul Gandhi (@RahulGandhi) October 9, 2024
ਉਨ੍ਹਾਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ “ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦਾਮੇਰਾ ਦਿਲੋਂ ਧੰਨਵਾਦ- ਰਾਜ ਵਿੱਚ ਭਾਰਤ ਦੀ ਜਿੱਤ ਸੰਵਿਧਾਨ ਦੀ ਜਿੱਤ ਹੈ, ਲੋਕਤੰਤਰੀ ਸਵੈ-ਮਾਣ ਦੀ ਜਿੱਤ ਹੈ,” ਦਸ ਦਇਏ ਕਿ ਮੰਗਲਵਾਰ ਨੂੰ ਭਾਜਪਾ ਨੇ ਹਰਿਆਣਾ ‘ਚ ਸੱਤਾ ਵਿਰੋਧੀ ਅਤੇ ਕਾਂਗਰਸ ਦੀ ਵਾਪਸੀ ਦੀਆਂ ਉਮੀਦਾਂ ‘ਤੇ ਪਾਣੀ ਫੇਰਦਿਆਂ ਜਿੱਤ ਦੀ ਸ਼ਾਨਦਾਰ ਹੈਟ੍ਰਿਕ ਲਗਾਈ। ਦਸ ਦਇਏ ਕਿ 2019 ਵਿੱਚ ਧਾਰਾ 370 ਹਟਾਏ ਜਾਂ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਸੀ। ਜਿਸ ਵਿੱਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਨੇ ਸ਼ਾਨਦਾਰ ਜਿੱਤ ਦਰਜ ਕੀਤੀ।
ਦੂਜੇ ਪਾਸੇ ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ‘ਤੇ ਕਾਂਗਰਸ ਨੇਤਾ ਉਦਿਤ ਰਾਜ ਨੇ ਖੁਦ ਈਵੀਐਮ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਦਿਤ ਰਾਜ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜੇ ਧਾਰਾ 370 (Articale-370) ਅਤੇ ਰਾਮ ਮੰਦਰ ਦੋਵੇਂ ਮੁੱਦੇ ਫਲਾਪ ਹੋ ਗਏ ਹਨ ਤਾਂ ਉਨ੍ਹਾਂ ਨੂੰ ਵੋਟਾਂ ਕਿੱਥੋਂ ਮਿਲ ਰਹੀਆਂ ਹਨ? ਮਹਿੰਗਾਈ ਹੈ, ਬੇਰੁਜ਼ਗਾਰੀ ਹੈ, ਕਿਸਾਨ ਦੁਖੀ ਹਨ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਈਵੀਐਮ ਰਾਹੀਂ ਬੇਈਮਾਨੀ ਨਾਲ ਜਿੱਤ ਰਹੀ ਹੈ। ਈਵੀਐਮ (EVM) ਨਾਲ ਚੋਣਾਂ ਨਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ।
बीजेपी का राम मंदिर मुद्दा फ्लॉप , 370 को लोगों ने नकार दिया फिर कैसे जीत रहे हैं ? हरियाणा के चुनाव में धांधली करके लोक सभा की हार की गिरी साख को बचाने का हताशा है .@INCHaryana
— Dr. Udit Raj (@Dr_Uditraj) October 9, 2024
हरियाणा चुनाव में जजपा को एक सीट न मिली क्योंकि बीजेपी के साथ सरकार बनाया था. लोग दंड देना चाहते थे फिर बीजेपी कैसे जीती? @INCIndia
— Dr. Udit Raj (@Dr_Uditraj) October 8, 2024