Friday, May 9, 2025
No Result
View All Result
Punjabi Khabaran

Latest News

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

Defense Minister: ਤਿੰਨਾਂ ਫੌਜ ਮੁੱਖੀਆਂ ਨੇ ਸਰਕਾਰ ਨੂੰ ਦਿੱਤਾ ਭਰੋਸਾ – ਸਾਰੇ ਨਾਪਾਕ ਮਨਸੂਬਿਆਂ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ

PIB warns: ਰਾਜੌਰੀ ਵਿੱਚ ਫੌਜ ਬ੍ਰਿਗੇਡ ‘ਤੇ ਆਤਮਘਾਤੀ ਹਮਲੇ ਅਤੇ ਜਲੰਧਰ ਵਿੱਚ ਡਰੋਨ ਹਮਲੇ ਦਾ ਦਾਅਵਾ ਝੂਠਾ ਹੈ, ਪੀਆਈਬੀ ਨੇ ਚੇਤਾਵਨੀ ਦਿੱਤੀ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਅੰਤਰਰਾਸ਼ਟਰੀ

ਬੰਗਲਾਦੇਸ਼ ’ਚ ਇਸਲਾਮਿਕ ਵਿਦਿਆਰਥੀ ਸ਼ਿਬੀਰ ਕਾਡਰ ਦਾ ਨਾਮੀ ਨਸੀਰੂਦੀਨ 26 ਸਾਲ ਬਾਅਦ ਜੇਲ੍ਹ ਤੋਂ ਰਿਹਾਅ

ਬੰਗਲਾਦੇਸ਼ 'ਚ ਖੂਨੀ ਅਰਾਜਕਤਾ ਵਾਲੇ ਮਾਹੌਲ 'ਚ ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਨਾਮੀ ਲੋਕ ਜੇਲ 'ਚੋਂ ਰਿਹਾਅ ਹੋਣ ਲੱਗੇ ਹਨ। ਅਜਿਹਾ ਹੀ ਇੱਕ ਵਿਅਕਤੀ ਇਸਲਾਮਿਕ ਵਿਦਿਆਰਥੀ ਸ਼ਿਬੀਰ ਕਾਡਰ ਦਾ ਨਸੀਰੂਦੀਨ ਹੈ। ਉਹ 26 ਸਾਲਾਂ ਤੋਂ ਸਲਾਖਾਂ ਪਿੱਛੇ ਸੀ। ਕੈਦਲ ਦੇ ਲੋਕ 59 ਸਾਲਾ ਨਸੀਰੂਦੀਨ ਨੂੰ ਸ਼ਿਬੀਰ ਨਾਸਿਰ ਕਹਿੰਦੇ ਹਨ।

Gurpinder Kaur by Gurpinder Kaur
Aug 12, 2024, 11:10 am GMT+0530
FacebookTwitterWhatsAppTelegram

Dhaka, Bangladesh:  ਬੰਗਲਾਦੇਸ਼ ‘ਚ ਖੂਨੀ ਅਰਾਜਕਤਾ ਵਾਲੇ ਮਾਹੌਲ ‘ਚ ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਨਾਮੀ ਲੋਕ ਜੇਲ ‘ਚੋਂ ਰਿਹਾਅ ਹੋਣ ਲੱਗੇ ਹਨ। ਅਜਿਹਾ ਹੀ ਇੱਕ ਵਿਅਕਤੀ ਇਸਲਾਮਿਕ ਵਿਦਿਆਰਥੀ ਸ਼ਿਬੀਰ ਕਾਡਰ ਦਾ ਨਸੀਰੂਦੀਨ ਹੈ। ਉਹ 26 ਸਾਲਾਂ ਤੋਂ ਸਲਾਖਾਂ ਪਿੱਛੇ ਸੀ। ਕੈਦਲ ਦੇ ਲੋਕ 59 ਸਾਲਾ ਨਸੀਰੂਦੀਨ ਨੂੰ ਸ਼ਿਬੀਰ ਨਾਸਿਰ ਕਹਿੰਦੇ ਹਨ। ਉਸਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਾਜਧਾਨੀ ਤੋਂ ਪ੍ਰਕਾਸ਼ਿਤ ਅਖਬਾਰ ਢਾਕਾ ਟ੍ਰਿਬਿਊਨ ਨੇ ਕਿਹਾ ਕਿ ਚਟਗਾਂਵ ਕੇਂਦਰੀ ਜੇਲ੍ਹ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਮੁਹੰਮਦ ਮੰਜੂਰ ਹੁਸੈਨ ਨੇ ਪੁਸ਼ਟੀ ਕੀਤੀ ਕਿ ਉਸਨੂੰ ਐਤਵਾਰ ਸ਼ਾਮ 7 ਵਜੇ ਚਟਗਾਂਵ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਨ੍ਹਾਂ ਨੇ ਕਿਹਾ, ”ਨਸੀਰੂਦੀਨ ਦੇ ਖਿਲਾਫ ਦੋ ਮਾਮਲੇ ਪੈਂਡਿੰਗ ਸਨ। “ਇਨ੍ਹਾਂ ਕੇਸਾਂ ਲਈ ਜ਼ਮਾਨਤ ਦਸਤਾਵੇਜ਼ ਪੇਸ਼ ਕੀਤੇ ਜਾਣ ਅਤੇ ਅਦਾਲਤ ਦੁਆਰਾ ਸਮੀਖਿਆ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਰਿਹਾ ਕੀਤਾ ਗਿਆ।”

ਅਖਬਾਰ ਮੁਤਾਬਕ ਨਸੀਰੂਦੀਨ ਖਿਲਾਫ 36 ਮਾਮਲੇ ਦਰਜ ਰਹੇ ਹਨ। ਇਨ੍ਹਾਂ ਵਿੱਚ ਪ੍ਰਸਿੱਧ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਮੁਹੂਰੀ ਕਤਲ ਕਾਂਡ, ਹਥਜ਼ਾਰੀ ਦਾ ਤੀਹਰਾ ਕਤਲ ਅਤੇ ਚਟਗਾਉਂ ਪੌਲੀਟੈਕਨਿਕ ਦਾ ਜਮੀਲੁਦੀਨ ਕਤਲ ਕੇਸ ਪ੍ਰਮੁੱਖ ਹਨ। ਇਨ੍ਹਾਂ ਵਿੱਚੋਂ 31 ਮਾਮਲਿਆਂ ਵਿੱਚ ਉਹ ਬਰੀ ਹੋ ਗਿਆ ਸੀ।

ਢਾਕਾ ਟ੍ਰਿਬਿਊਨ ਦੇ ਅਨੁਸਾਰ, 1990 ਦੇ ਦਹਾਕੇ ਵਿੱਚ, ਨਸੀਰੂਦੀਨ ਪੂਰੇ ਚਟਗਾਂਵ ਵਿੱਚ ਦਹਿਸ਼ਤ ਦਾ ਸਮਾਨਾਰਥੀ ਅਤੇ ਇਸਲਾਮੀ ਵਿਦਿਆਰਥੀ ਸ਼ਿਬਿਰ ਦੀ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਚਿਹਰਾ ਸੀ। 1997 ਵਿੱਚ ਚਟਗਾਉਂ ਦੇ ਚੌਕ ਬਜ਼ਾਰ ਇਲਾਕੇ ਵਿੱਚ ਇੱਕ ਮੁਕਾਬਲੇ ਵਿੱਚ ਉਸਨੇ ਪੁਲਿਸ ਦੇ ਹੱਥ ਖੜ੍ਹੇ ਕਰਵਾ ਦਿੱਤੇ ਸਨ। ਅਪ੍ਰੈਲ 1998 ਵਿੱਚ ਪੁਲਿਸ ਨੇ ਉਸਨੂੰ ਚਟਗਾਉਂ ਕਾਲਜ ਦੇ ਇੱਕ ਹੋਸਟਲ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ

ਹਿੰਦੂਸਥਾਨ ਸਮਾਚਾਰ

Tags: Islamic StudentNaseeruddinShibir cadreTOP NEWS
ShareTweetSendShare

Related News

Hafiz Saeed or Masood Azhar?: ਮਾਰਿਆ ਗਿਆ ਅੱਤਵਾਦੀ ਹਾਫਿਜ਼ ਸਈਦ ਜਾਂ ਮਸੂਦ ਅਜ਼ਹਰ? ਸਾਹਮਣੇ ਆਏ 3 ਵੱਡੇ ਸਬੂਤ
ਅੰਤਰਰਾਸ਼ਟਰੀ

Pak PM Shahbaz Sharif: ਭਾਰਤੀ ਫੌਜ ਦੇ ਹਵਾਈ ਹਮਲੇ ‘ਤੇ ਬੌਂਦਲਿਆ ਪਾਕਿਸਤਾਨ, ਪਾਕ ਪੀਐੱਮ ਸ਼ਾਹਬਾਜ਼ ਸ਼ਰੀਫ ਨੇ ਮੁੜ੍ਹ ਦਿੱਤੀ ਗਿੱਦੜਭਭਕੀ

International Leaders Reactions: ਭਾਰਤ ਨੇ ਪਾਕਿਸਤਾਨ ਤੋਂ ਲਿਆ ਪਹਿਲਗਾਮ ਹਮਲੇ ਦਾ ਬਦਲਾ, ਦੁਨੀਆ ਭਰ ਦੇ ਨੇਤਾਵਾਂ ਨੇ ਦਿੱਤੀ ਪ੍ਰਤੀਕਿਰਿਆ

Reason Behind Jagmeet’s Defeat: ਕੈਨੇਡੀਅਨ ਚੋਣਾਂ ਵਿੱਚ ਵੱਖਵਾਦੀ ਜਗਮੀਤ ਦੀ ਹਾਰ ਦੇ ਕੀ ਰਹੇ ਕਾਰਨ? ਕੀ ਭਾਰਤ ਵਿਰੋਧੀ ਰੁਖ਼ ਲਈ ਮਿਲੀ ਸਜ਼ਾ?

Canada-India: ਵੱਖਵਾਦੀਆਂ ਨੂੰ ਵੱਡਾ ਝਟਕਾ, ਕੈਨੇਡਾ ਚੋਣਾਂ ‘ਚ ਵੱਖਵਾਦੀਆਂ ਦੀ ਕਰਾਰੀ ਹਾਰ, ਭਾਰਤ ‘ਤੇ ਇਸਦਾ ਕੀ ਅਸਰ ?
ਅੰਤਰਰਾਸ਼ਟਰੀ

Canada-India: ਵੱਖਵਾਦੀਆਂ ਨੂੰ ਵੱਡਾ ਝਟਕਾ, ਕੈਨੇਡਾ ਚੋਣਾਂ ‘ਚ ਵੱਖਵਾਦੀਆਂ ਦੀ ਕਰਾਰੀ ਹਾਰ, ਭਾਰਤ ‘ਤੇ ਇਸਦਾ ਕੀ ਅਸਰ ?

Latest News

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

IPL 2025 postponed: ਭਾਰਤ-ਪਾਕਿਸਤਾਨ ਸੰਘਰਸ਼ ਦੇ ਵਿਚਾਕਰ ਆਈਪੀਐਲ 2025 ਮੁਲਤਵੀ

IPL 2025 postponed: ਭਾਰਤ-ਪਾਕਿਸਤਾਨ ਸੰਘਰਸ਼ ਦੇ ਵਿਚਾਕਰ ਆਈਪੀਐਲ 2025 ਮੁਲਤਵੀ

Defense Minister: ਤਿੰਨਾਂ ਫੌਜ ਮੁੱਖੀਆਂ ਨੇ ਸਰਕਾਰ ਨੂੰ ਦਿੱਤਾ ਭਰੋਸਾ – ਸਾਰੇ ਨਾਪਾਕ ਮਨਸੂਬਿਆਂ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ

Defense Minister: ਤਿੰਨਾਂ ਫੌਜ ਮੁੱਖੀਆਂ ਨੇ ਸਰਕਾਰ ਨੂੰ ਦਿੱਤਾ ਭਰੋਸਾ – ਸਾਰੇ ਨਾਪਾਕ ਮਨਸੂਬਿਆਂ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ

PIB warns: ਰਾਜੌਰੀ ਵਿੱਚ ਫੌਜ ਬ੍ਰਿਗੇਡ ‘ਤੇ ਆਤਮਘਾਤੀ ਹਮਲੇ ਅਤੇ ਜਲੰਧਰ ਵਿੱਚ ਡਰੋਨ ਹਮਲੇ ਦਾ ਦਾਅਵਾ ਝੂਠਾ ਹੈ, ਪੀਆਈਬੀ ਨੇ ਚੇਤਾਵਨੀ ਦਿੱਤੀ

PIB warns: ਰਾਜੌਰੀ ਵਿੱਚ ਫੌਜ ਬ੍ਰਿਗੇਡ ‘ਤੇ ਆਤਮਘਾਤੀ ਹਮਲੇ ਅਤੇ ਜਲੰਧਰ ਵਿੱਚ ਡਰੋਨ ਹਮਲੇ ਦਾ ਦਾਅਵਾ ਝੂਠਾ ਹੈ, ਪੀਆਈਬੀ ਨੇ ਚੇਤਾਵਨੀ ਦਿੱਤੀ

Top News Today | ਅੱਜ ਦੀਆਂ ਅਹਿਮ ਖ਼ਬਰਾਂ || Rajnath singh || India Pakistan War || Punjab Police

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ

Black Out in Punjab

Blackout in Punjab: ਪਠਾਨਕੋਟ ਵਿੱਚ ਧਮਾਕੇ, ਏਅਰਬੇਸ ਸੇਫ, ਇੰਟਰਨੈੱਟ ਬੰਦ; ਗੁਰਦਾਸਪੁਰ ਸਮੇਤ ਕਈ ਥਾਵਾਂ ‘ਤੇ ਵਿੱਚ ਬਲੈਕਆਊਟ

Operation Sindoor ਤੋਂ ਬੌਖਲਾਇਆ ਪਾਕਿਸਤਾਨ, ਪੰਜਾਬ ਨੂੰ ਬਣਾ ਰਿਹਾ ਨਿਸ਼ਾਨਾ? || PM Modi || IndiaPakistan War

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies