Punjab Lok Sabha Election Result 2024 Live Updates: ਲੋਕ ਸਭਾ ਚੋਣਾਂ 2024 ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਚੋਣ ਨਤੀਜੇ ਮੰਗਲਵਾਰ 4 ਜੂਨ ਨੂੰ ਐਲਾਨੇ ਜਾਣਗੇ। ਪੰਜਾਬ ਦੀਆਂ 13 ਸੀਟਾਂ ਕਿਸਨੇ ਜਿੱਤੀਆਂ।
ਕਿੰੱਨਾਂ ਸੀਟਾਂ ’ਤੇ ਕੌਣ ਉਮੀਦਵਾਰ ਅੱਗੇ !
ਅੰਮ੍ਰਿਤਸਰ:- ਗੁਰਜੀਤ ਔਜਲਾ ਕਾਂਗਰਸੀ ਉਮੀਦਵਾਰ
ਸ੍ਰੀ ਅਨੰਦਪੁਰ ਸਾਹਿਬ:- ਮਾਲਵਿੰਦਰ ਕੰਗ ਅੱਗੇ
ਬਠਿੰਡਾ:- ਹਰਸਿਮਰਤ ਬਾਦਲ ਅੱਗੇ
ਫਤਿਹਗੜ੍ਹ ਸਾਹਿਬ :- ਅਮਰ ਸਿੰਘ ਅੱਗੇ
ਫਿਰੋਜ਼ਪੁਰ:- ਸ਼ੇਰ ਸਿੰਘ ਘੁਬਾਇਆ ਅੱਗੇ
ਫਰੀਦਕੋਟ:- ਸਰਬਜੀਤ ਸਿੰਘ ਖਾਲਸਾ ਅੱਗੇ
ਗੁਰਦਾਸਪੁਰ:- ਦਿਨੇਸ਼ ਬੱਬੂ ਲੀਡ ਕਰ ਰਹੇ
ਹੁਸ਼ਿਆਰਪੁਰ:- ਰਾਜ ਕੁਮਾਰ ਚੱਬੇਵਾਲ ਅੱਗੇ
ਜਲੰਧਰ:- ਚਰਨਜੀਤ ਚੰਨੀ ਅੱਗੇ
ਖਡੂਰ ਸਾਹਿਬ:-ਅੰਮ੍ਰਿਤਪਾਲ ਸਿੰਘ ਅੱਗੇ
ਲੁਧਿਆਣਾ:- ਰਾਜਾ ਵੜਿੰਗ ਅੱਗੇ
ਪਟਿਆਲਾ:- ਬਲਬੀਰ ਸਿੰਘ ਅੱਗੇ
ਸੰਗਰੂਰ:- ਗੁਰਮੀਤ ਸਿੰਘ ਮੀਤ ਹੇਅਰ ਅੱਗੇ
ਵਾਰਾਣਸੀ ਵਿੱਚ ਪੀਐਮ ਮੋਦੀ ਪਿੱਛੇ, ਅਜੈ ਰਾਏ ਅੱਗੇ
ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਗਠਜੋੜ ਯੂਪੀ ਵਿੱਚ ਐਨਡੀਏ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਹੈ। ਯੂਪੀ ‘ਚ ਐਨਡੀਏ 46 ਸੀਟਾਂ ‘ਤੇ ਅਤੇ ਭਾਰਤ ਗਠਜੋੜ 32 ਸੀਟਾਂ ‘ਤੇ ਅੱਗੇ ਹੈ। ਵਾਰਾਣਸੀ ਵਿੱਚ ਪੀਐਮ ਮੋਦੀ ਪਿੱਛੇ ਹਨ ਅਤੇ ਅਜੇ ਰਾਏ ਅੱਗੇ ਚੱਲ ਰਹੇ ਹਨ।
ਗੁਰਦਾਸਪੁਰ ਸੀਟ ਦੇ 4 ਗੇੜ ਦੇ ਰੁਝਾਣ
1) ਦਿਨੇਸ਼ ਬੱਬੂ (ਭਾਜਪਾ)
2) ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)
3) ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (ਆਮ ਆਦਮੀ ਪਾਰਟੀ)
4) ਡਾ. ਦਲਜੀਤ ਚੀਮਾ (ਸ਼੍ਰੋਮਣੀ ਅਕਾਲੀ ਦਲ)