ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕਰਕੇ ਵਿਅੰਗਆਤਕ ਤਰੀਕੇ ਨਾਲ ਟਵੀਟ ਕੀਤਾ ਹੈ। ਮਜੀਠੀਆ ਨੇ ਵੀਡੀਓ ਸ਼ੇਅਰ ਕਰਦਿਆਂ ਲੰਬਾ-ਚੌੜਾ ਟਵੀਟ ਕਰਦੇ ਹੋਏ ਲਿਖਿਆ
ਖ਼ਬਰਦਾਰ ਹੁਸ਼ਿਆਰ
ਜਿਸ ਨੇ ਵੀ CM SAAB ਦੀਆਂ ️ ️ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ❗️❗️❗️⚠️⚠️⚠️
ਸਵਾਲ :- ਕੀ ਇਹਨਾਂ ਅੱਖਾਂ ️ਨੇ ਅਰਬੀ ਘੋੜੇ ਦੇਖੇ ਨੇ ? ਤਾਂ ਅੱਖਾਂ ਮੰਗ ਰਹੇ ਹੋ ਭਾਈ ਸਾਬ ??
ਇਹ ਬੇਸ਼ਕੀਮਤੀ ਅੱਖਾਂ ਨੇ❗️
ਇਹ ਅੱਖਾਂ ਬਹੁਤ ਦੂਰ ਅੰਦੇਸ਼ੀ ਨੇ❗️
ਇਹ ਕੋਹੀਨੂਰ ਹੀਰੇ ਦੀਆਂ ਅੱਖਾਂ ਨੇ❗️
ਇਹਨਾਂ ਅੱਖਾਂ ️ ️ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣੀਆਂ ਨੇ ❗️
ਇਹਨਾਂ ਅੱਖਾਂ ️ ️ ਨੇ ਸਾਡੇ ਕਿਸਾਨ ਵੀਰਾਂ ਦੇ ਮਸਲੇ ਹੱਲ ਕਰਨੇ ਹਨ ਕਰਜ਼ੇ ਮੁਆਫ਼ ਕਰਨੇ ਹਨ❗️
️ ️ ਅੱਖਾਂ ਉਹ ਨੇ ਜਿਹਨਾਂ ਨੇ ਧਰਨੇ ਤੇ ਬੈਠੇ ਮੁਲਾਜ਼ਮਾਂ ਦੇ ਮਸਲਾ ਹੱਲ ਕਰਨਾ ਹੈ।
️ ️ TA , DA ਦੇਣ ਵਾਲੀਆਂ ਅੱਖਾਂ ਵੀ ਇਹੀ ਨੇ ❗️
ਕਟਾਰੂ ਚੱਕ ਅਤੇ ਦੂਜਾ ਵੀਡਿੳ ਵਾਲਾ ਮੰਤਰੀ ਵੀ ਇਹਨਾਂ ਅੱਖਾਂ ਦੇ ਹੀ ਤਾਰੇ ⭐️ ਹਨ ❗️
Lawrence Bishnoi ਦੀ ਜੇਲ ਚ ਇੰਟਰਵਿਉ ਕਰਾਉਣ ਵਾਲੀਆਂ ਅੱਖਾਂ ਨੇ ️❗️
Sidhu Mossewale ਦੀ security ਇਹਨਾਂ ਅੱਖਾਂ ਹੇਠੋਂ ਹੀ ਵਾਪਸ ਹੋਈ ਸੀ❗️
VIP culture ਕਰਨ ਵਾਲੀਆਂ ️ ️ ਅੱਖਾਂ ਨੇ ਭਾਈ ❗️
⚠️NOTE :- ਜਿਸਨੇ ਵੀ CM ਸਾਬ ਦੀਆਂ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ ਹੈ! ਉਸਤੇ ਕਾਰਵਾਈ ਹੋਣੀ ਚਾਹੀਦੀ ਹੈ❗️
ਇਹ ਅੱਖਾਂ ਸਾਡੀ ਜਿੰਦ ਜਾਨ ਨੇ! ਅਸੀ ਅੱਖਾਂ ਮੰਗਣ ਵਾਲੇ ਨਾਲ ਸਹਿਮਤ ਨਹੀਂ ❗
⚠️ਖ਼ਬਰਦਾਰ ਹੁਸ਼ਿਆਰ ਜਿਸ ਨੇ ਵੀ CM SAAB ਦੀਆਂ ️ ️ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ❗️❗️❗️⚠️⚠️⚠️ ਸਵਾਲ :- ਕੀ ਇਹਨਾਂ ਅੱਖਾਂ ️ਨੇ ਅਰਬੀ ਘੋੜੇ ਦੇਖੇ ਨੇ ? ਤਾਂ ਅੱਖਾਂ ਮੰਗ ਰਹੇ ਹੋ ਭਾਈ ਸਾਬ ?? ਇਹ ਬੇਸ਼ਕੀਮਤੀ ਅੱਖਾਂ ਨੇ❗️ ਇਹ ਅੱਖਾਂ ਬਹੁਤ ਦੂਰ ਅੰਦੇਸ਼ੀ ਨੇ❗️ ਇਹ ਕੋਹੀਨੂਰ ਹੀਰੇ ਦੀਆਂ ਅੱਖਾਂ ਨੇ❗️ ਇਹਨਾਂ ਅੱਖਾਂ ️ ️ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣੀਆਂ ਨੇ ❗️ ਇਹਨਾਂ ਅੱਖਾਂ ️ ️ ਨੇ ਸਾਡੇ ਕਿਸਾਨ ਵੀਰਾਂ ਦੇ ਮਸਲੇ ਹੱਲ ਕਰਨੇ ਹਨ ਕਰਜ਼ੇ ਮੁਆਫ਼ ਕਰਨੇ ਹਨ❗️ ️ ️ ਅੱਖਾਂ ਉਹ ਨੇ ਜਿਹਨਾਂ ਨੇ ਧਰਨੇ ਤੇ ਬੈਠੇ ਮੁਲਾਜ਼ਮਾਂ ਦੇ ਮਸਲਾ ਹੱਲ ਕਰਨਾ ਹੈ। ️ ️ TA , DA ਦੇਣ ਵਾਲੀਆਂ ਅੱਖਾਂ ਵੀ ਇਹੀ ਨੇ ❗️ ਕਟਾਰੂ ਚੱਕ ਅਤੇ ਦੂਜਾ ਵੀਡਿੳ ਵਾਲਾ ਮੰਤਰੀ ਵੀ ਇਹਨਾਂ ਅੱਖਾਂ ਦੇ ਹੀ ਤਾਰੇ ⭐️ ਹਨ ❗️ Lawrence Bishnoi ਦੀ ਜੇਲ ਚ ਇੰਟਰਵਿਉ ਕਰਾਉਣ ਵਾਲੀਆਂ ਅੱਖਾਂ ਨੇ ️❗️ Sidhu Mossewale ਦੀ security ਇਹਨਾਂ ਅੱਖਾਂ ਹੇਠੋਂ ਹੀ ਵਾਪਸ ਹੋਈ ਸੀ❗️ VIP culture ਕਰਨ ਵਾਲੀਆਂ ️ ️ ਅੱਖਾਂ ਨੇ ਭਾਈ ❗️ ⚠️NOTE :- ਜਿਸਨੇ ਵੀ CM ਸਾਬ ਦੀਆਂ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ ਹੈ! ਉਸਤੇ ਕਾਰਵਾਈ ਹੋਣੀ ਚਾਹੀਦੀ ਹੈ❗️ ਇਹ ਅੱਖਾਂ ਸਾਡੀ ਜਿੰਦ ਜਾਨ ਨੇ! ਅਸੀ ਅੱਖਾਂ ਮੰਗਣ ਵਾਲੇ ਨਾਲ ਸਹਿਮਤ ਨਹੀਂ
ਦੱਸ ਦਈਏ ਕਿ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਈ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ। CM ਮਾਨ ਨੇ ਮਜੀਠੀਆ ਦੇ ਪੂਰਵਜਾਂ ਉੱਪਰ ਅਰਬੀ ਘੋੜੇ ਖੁਰਦ-ਬੁਰਦ ਕਰਨ ਦੇ ਗੰਭੀਰ ਇਲਜਾਮ ਲਾਏ ਸੀ। ਇਸ ਮਗਰੋਂ ਮਜੀਠੀਆ ਨਿੱਤ ਮੁੱਖ ਮੰਤਰੀ ਨੂੰ ਘੇਰ ਰਹੇ ਹਨ।