ਪੰਜਾਬ ‘ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ. ਪੰਜਾਬ ਸਰਕਾਰ ਆਏ ਦਿਨ ਦਾਅਵਾ ਕਰਦੀ ਹੈ ਕਿ ਸਾਡੀ ਸਰਕਾਰ ਆਉਣ ਤੋਂ ਨਸ਼ਾ ਪੰਜਾਬ ‘ਚ ਨਸ਼ੇ ਦੇ ਮਾਮਲੇ ਘਟ ਹੋਏ ਹਨ. ਪਰ ਅਸਲੀਅਤ ਤਾਂ ਕੁੱਝ ਹੋਰ ਹੀ ਬਿਆ ਕਰ ਰਹੀ ਹੈ. ਹਾਲ ਹੀ ‘ਚ ਹੁਣ ਨਸ਼ੇ ਨਾਲ ਜੁੜੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਵੇਖਣ ਤੋਂ ਬਾਅਦ ਪੰਜਾਬ ਸਰਕਾਰ ਦਾ ਅਸਲੀ ਚੇਹਰਾ ਸਾਹਮਣੇ ਆ ਰਿਹਾ ਹੈ.
ਦਰਅਸਲ ਦਰਬਾਰ ਸਾਹਿਬ ਨੇੜੇ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸ੍ਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਸੇਵਾਦਾਰਾਂ ਨੇ ਫੜ ਲਿਆ। ਤੁਸੀਂ ਆਪਣੀ SCREEN ‘ਚ ਵੇਖ ਸਕਦੇ ਹੋ ਕਿ ਇਹ ਵਿਅਕਤੀ ਨਸ਼ੇ ‘ਚ ਧੁੱਤ ਹੈ। ਇਹ ਨਾ ਤਾਂ ਖੜ੍ਹਾ ਹੋ ਸਕਦਾ ਹੈ ਅਤੇ ਨਾ ਹੀ ਠੀਕ ਤਰ੍ਹਾਂ ਬੈਠ ਸਕਦਾ ਹੈ।
ਜਿਵੇ ਕਿ ਅਸੀਂ ਜਾਂਦੇ ਹਾਂ ਪੁਲਿਸ ਹਰ ਵੇਲੇ ਦਰਬਾਰ ਸਾਹਿਬ ਦੇ ਨੇੜੇ ਹੁੰਦੀ ਸੀ ਪਰ ਫਿਰ ਵੀ ਅਜਿਹੇ ਵਿਅਕਤੀ ਵੱਲੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਾ ਬਹੁਤ ਮੰਦਭਾਗਾ ਸੀ