ਮੇਖ:ਅੱਜ ਤੁਸੀ ਖੁਦ ਨੂੰ ਰੋਜ਼ਾਨਾ ਦੀ ਤਰਾਂ ਘੱਟ ਉਰਜਾਵਾਨ ਮਹਿਸੂਸ ਕਰੋਂਗੇ ਸਮੇਂ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਮ ਦੇ ਨਿੱਚੇ ਨਾ ਦਬਾਉ ਥੋੜਾ ਆਰਾਮ ਕਰੋ ਅਤੇ ਅੱਜ ਦੇ ਕੰਮਾਂ ਨੂੰ ਕੱਲ੍ਹ ਤੇ ਟਾਲ ਦਿਉ। ਰੁਝਾਨ ਤੋਰ ਤੇ ਮਜ਼ੇ ਲੈਣ ਦੀ ਆਪਣੀ ਪ੍ਰਵਿਰਤੀ ਨੂੰ ਕਾਬੂ ਵਿਚ ਰੱਖੋ ਅਤੇ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ। ਪਰਿਵਾਰਕ ਮੈਂਬਰਾਂ ਦੇ ਨਾਲ ਸਕੂਨ ਭਰੇ ਅਤੇ ਸ਼ਾਤ ਦਿਨ ਦਾ ਆਨੰਦ ਲਵੋ ਜੇਕਰ ਲੋਕ ਪਰੇਸ਼ਾਨੀਆਂ ਦੇ ਨਾਲ ਤੁਹਾਡੇ ਕੋਲ ਆਉਣ ਤਾਂ ਉਨਾਂ ਨੂੰ ਨਜ਼ਰਅੰਦਾਜ਼ ਕਰ ਦਿਉ ਅਤੇ ਉਨਾਂ ਨੂੰ ਆਪਣੀ ਮਾਨਸਿਕ ਸ਼ਾਤੀ ਭੰਗ ਨਾ ਕਰਨ ਦਿਉ। ਇਕ ਲੰਬਾ ਦੋਰ ਜਿਸ ਨੇ ਤੁਹਾਨੂੰ ਕਾਫੀ ਸਮੇਂ ਤੋਂ ਦਬੋਚਿਆ ਹੋਇਆ ਸੀ ਖਤਮ ਹੋ ਚੁੱਕਾ ਹੈ ਕਿਉਂ ਕਿ ਜਲਦ ਹੀ ਤੁਹਾਨੂੰ ਤੁਹਾਡਾ ਜੀਵਨਸਾਥੀ ਮਿਲਣ ਵਾਲਾ ਹੈ। ਅੱਜ ਕੰਮ ਕਾਰ ਵਿਚ ਤੁਹਾਡੇ ਕਿਸੇ ਪੁਰਾਣੇ ਕੰਮ ਦੀ ਤਾਰੀਫ ਹੋ ਸਕਦੀ ਹੈ ਤੁਹਾਡੇ ਕੰਮ ਨੂੰ ਦੇਖਦੇ ਹੋਏ ਅੱਜ ਤੁਹਾਡੀ ਤਰੱਕੀ ਵੀ ਸੰਭਵ ਹੈ। ਕਾਰੋਬਾਰੀ ਅੱਜ ਅਨੁਭਵੀ ਲੋਕਾਂ ਨਾਲ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਸਲਾਹ ਦੇ ਸਕਦੇ ਹਨ ਤੁਹਾਡੀ ਦਿੱਖ ਅਤੇ ਸਖਸ਼ੀਅਤ ਨੂੰ ਬੇਹਤਰ ਬਣਾਉਣ ਲਈ ਕੀਤੇ ਗਏ ਯਤਨ ਤੁਹਾਡੀ ਸੰਤੁਸ਼ਟੀ ਵੱਲ ਵਧਣਗੇ। ਇਹ ਦਿਨ ਤੁਹਾਡੇ ਸਮਾਨਯ ਵਿਵਾਹਿਕ ਜੀਵਨ ਵਿਚ ਦਿਲਚਸਪ ਹੋ ਸਕਦਾ ਹੈ ਤੁਸੀ ਅੱਜ ਸੱਚਮੁਚ ਅਸਾਧਾਰਣ ਚੀਜ ਨੂੰ ਅਨੁਭਵ ਕਰੋਂਗੇ।
ਬ੍ਰਿਸ਼ਭ: ਕਿਸੇ ਲੜਾਈ ਵਾਲੇ ਇਨਸਾਨ ਨਾਲ ਵਾਦ ਵਿਵਾਦ ਤੁਹਾਡਾ ਮੂਡ ਖਰਾਬ ਕਰ ਸਕਦਾ ਹੈ ਸਮਝਦਾਰੀ ਤੋਂ ਕੰਮ ਲਵੋ ਅਤੇ ਜੇਕਰ ਸੰਭਵ ਹੋਵੇ ਤਾਂ ਇਸ ਤੋਂ ਬਚੋ ਕਿਉਂ ਕਿ ਕਿਸੇ ਵੀ ਤਰਾਂ ਦਾ ਵਿਵਾਦ ਤੁਹਾਡੇ ਲਈ ਮਦਦਗਾਰ ਨਹੀਂ ਰਹੇਗਾ। ਜਲਦਬਾਜੀ ਵਿਚ ਨਿਵੇਸ਼ ਨਾ ਕਰੋ ਜੇਕਰ ਤੁਸੀ ਸਭ ਮੁਮਕਿਨ ਕੋਣਾ ਵਿਚ ਪਰਖੋਗੇ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਸਭ ਨੂੰ ਆਪਣੀ ਮਹਿਫਿਲ ਵਿਚ ਦਾਵਤ ਦੇਵੋ। ਕਿਉਂ ਕਿ ਅੱਜ ਤੁਹਾਡੇ ਕੋਲ ਜ਼ਿਆਦਾ ਉਰਜਾ ਹੈ ਜੋ ਤੁਹਾਨੂੰ ਕਿਸੇ ਪਾਰਟੀ ਜਾ ਕੰਮਕਾਰ ਦਾ ਆਯੋਜਨ ਕਰਨ ਦੇ ਲਈ ਪ੍ਰੇਰਿਤ ਕਰੇਗੀ। ਹਾਲਾਂ ਕਿ ਪਿਆਰ ਵਿਚ ਨਿਰਾਸ਼ਾ ਹੋ ਸਕਦੀ ਹੈ ਪਰੰਤੂ ਦਿਲ ਛੋਟਾ ਨਾ ਕਰੋ ਕਿਉਂ ਕਿ ਪ੍ਰੇਮੀ ਹਮੇਸ਼ਾ ਸਾਈਕੋਫੈਨਟਿਕ ਹੁੰਦੇ ਹਨ। ਜੇਕਰ ਤੁਸੀ ਆਪਣੀ ਪਰਿਯੋਜਨਾ ਬਾਰੇ ਪੂਰੀ ਤਰਾਂ ਖੁੱਲੇ ਹੋ ਤਾਂ ਤੁਸੀ ਆਪਣੇ ਪ੍ਰੋਜੈਕਟ ਨੂੰ ਖਰਾਬ ਕਰ ਸਕਦੇ ਹੋ। ਆਪਣੇ ਵਿਅਸਤ ਜੀਵਨ ਵਿਚੋਂ ਅੱਜ ਤੁਸੀ ਆਪਣੇ ਬੱਚਿਆਂ ਨਾਲ ਬਾਹਰ ਸਮਾਂ ਬਿਤਾਉਣਾ ਪਸੰਦ ਕਰੋਂਗੇ ਉਨਾਂ ਨਾਲ ਸਮਾਂ ਬਿਤਾਉਣਾ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਏਗਾ ਜੋ ਤੁਸੀ ਗਵਾ ਰਹੇ ਹੋ। ਜੀਵਨ ਸਾਥੀ ਦੀ ਵਿਗੜੀ ਸਿਹਤ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਮਿਥੁਨ: ਅੱਜ ਖੁਦ ਤੋਂ ਜ਼ਿਆਦਾਂ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਘੱਟ ਮਾਲੂਮ ਹੈ ਨਿਸ਼ਚਿਤ ਰੂਪ ਵਿਚ ਤੁਹਾਨੂੰ ਆਰਾਮ ਦੀ ਲੋੜ ਹੈ। ਤੁਸੀ ਪੈਸਾ ਬਣਾ ਸਕਦੇ ਹੋ ਪਰ ਸ਼ਰਤ ਇਹ ਕਿ ਤੁਸੀ ਆਪਣੀ ਜਮਾਂ ਪੂੰਜੀ ਪਰੰਪਰਿਕ ਤੋਰ ਤੇ ਨਿਵੇਸ਼ ਕਰੋ। ਗੁਆਡੀਆਂ ਨਾਲ ਤੁਹਾਡਾ ਝਗੜਾ ਤੁਹਾਡੀ ਮੂਡ ਖਰਾਬ ਕਰ ਸਕਦਾ ਹੈ ਪਰੰਤੂ ਇਨਾ ਗੁੱਸਾ ਨਾ ਹੋਵੋ ਕਿਉਂ ਕਿ ਇਸ ਨਾਲ ਅੱਗ ਹੋਰ ਭੜਕੇਗੀ। ਜੇਕਰ ਤੁਸੀ ਸਹਿਯੋਗ ਨਾ ਕਰੋ ਤਾਂ ਕੋਈ ਤੁਹਾਡੇ ਨਾਲ ਨਹੀਂ ਝਗੜ ਸਕਦਾ ਸਭ ਤੋਂ ਵਧੀਆ ਰਿਸ਼ਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰੋ। ਆਪਣੇ ਪ੍ਰੇੇਮੀ ਦੇ ਲਈ ਬਦਲੇ ਦੀ ਭਾਵਨਾ ਨਾਲ ਕੁਝ ਹਾਸਿਲ ਨਹੀਂ ਹੋਣਾ ਬਜਾਇ ਇਸ ਦੇ ਕਿ ਤੁਹਾਨੂੰ ਦਿਮਾਗ ਠੰਡਾ ਰੱਖਣਾ ਚਾਹੀਦਾ ਹੈ ਅਤੇ ਆਪਣੇ ਪ੍ਰੇਮੀ ਨੂੰ ਆਪਣੇ ਸੱਚੇ ਜ਼ਜਬਾਤਾਂ ਨਾਲ ਇਕਮਿਕ ਕਰਨਾ ਚਾਹੀਦਾ ਹੈ। ਕੁਝ ਸਹਿਕਰਮੀ ਤੁਹਾਡੇ ਤੁਹਾਡੇ ਕੁਝ ਮਹੱਤਵਪੂਰਨ ਮੁੱਦਿਆਂ ਨੂੰ ਸੰਭਾਲਣ ਦੇ ਤਰੀਕੇ ਨੂੰ ਪਸੰਦ ਨਹੀਂ ਕਰੋਂਗੇ ਪਰ ਹੋ ਸਕਦਾ ਹੈ ਕਿ ਨਾ ਦੱਸੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਤੀਜੇ ਇੰਨੇ ਚੰਗੇ ਨਹੀਂ ਹਨ ਜਿੰਨੀ ਤੁਸੀ ਉਮੀਦ ਕੀਤੀ ਸੀ ਤਾਂ ਅੰਤ ਵਿਚ ਤੁਹਾਨੂੰ ਯੋਜਨਾਵਾਂ ਦੀ ਸਮੀਖਿਆ ਅਤੇ ਬਦਲਾਅ ਕਰਨਾ ਸਮਝਦਾਰੀ ਹੋਵੇਗੀ। ਮੁਸ਼ਕਿਲਾਂ ਦਾ ਤੇਜੀ ਨਾਲ ਮੁਕਾਬਲਾ ਕਰਦੇ ਸਮੇਂ ਤੁਹਾਡੀ ਸ਼ਮਤਾ ਤੁਹਾਨੂੰ ਖਾਸ ਪਹਿਚਾਣ ਦੇਵੇਗੀ। ਜੀਵਨ ਸਾਥੀ ਦੀ ਖਰਾਬ ਸਿਹਤ ਦੇ ਚਲਦੇ ਤੁਸੀ ਚਿੰਤਾਗ੍ਰਸਤ ਹੋ ਸਕਦੇ ਹੋ।
ਕਰਕ:ਅੱਜ ਤੁਸੀ ਥਕਾਵਟ ਮਹਿਸੂਸ ਕਰੋਂਗੇ ਅਤੇ ਛੋਟੀ ਛੋਟੀ ਗੱਲਾਂ ਤੇ ਨਾਰਾਜ਼ ਵੀ ਹੋ ਸਕਦੇ ਹੋ। ਆਰਥਿਕ ਤੰਗੀ ਤੋਂ ਬਚਣ ਦੇ ਲਈ ਆਪਣੇ ਤੈਅ ਕੀਤੇ ਬਜ਼ਟ ਤੋਂ ਦੂਰ ਨਾ ਜਾਵੋ। ਅੱਜ ਦੇ ਦਿਨ ਬਿਨਾ ਕੁਝ ਖਾਸ ਕੀਤੇ ਤੁਸੀ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੀ ਤਰਫ ਅਤੇ ਆਕਰਸ਼ਿਤ ਕਰਨ ਵਿਚ ਕਾਮਯਾਬ ਰਹੋਂਗੇ। ਪਿਆਰ ਵਿਚ ਨਿਰਾਸ਼ਾ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਵਪਾਰਕ ਸ਼ੋ ਅਤੇ ਸੈਮਿਨਾਰਾਂ ਆਦਿ ਵਿਚ ਭਾਗੀਦਾਰੀ ਤੁਹਾਡੇ ਵਪਾਰਕ ਸੰਪਰਕਾਂ ਵਿਚ ਸੁਧਾਰ ਲਿਆਵੇਗੀ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਮੇਂ ਤੁਸੀ ਕਈਂ ਵਾਰ ਖੁਦ ਨੂੰ ਬਰੇਕ ਦੇਣਾ ਭੁੱਲ ਜਾਂਦੇ ਹੋ ਪਰੰਤੂ ਅੱਜ ਤੁਸੀ ਆਪਣੇ ਲਈ ਸਮਾਂ ਕੱਢੋਗੇਂ ਅਤੇ ਨਵੇਂ ਸ਼ੋਂਕ ਦੀ ਭਾਲ ਕਰੋਂਗੇ ਅੱਜ ਤੁਹਾਡੀ ਬੀਤੀ ਜ਼ਿੰਦਗੀ ਦਾ ਕੋਈ ਰਾਜ਼ ਤੁਹਾਡੇ ਜੀਵਨ ਸਾਥੀ ਨੂੰ ਉਦਾਸ ਕਰ ਸਕਦਾ ਹੈ।
ਸਿੰਘ: ਤਨਾਵ ਨੂੰ ਨਜ਼ਰ ਅੰਦਾਜ਼ ਨਾ ਕਰੋ ਇਹ ਤੰਬਾਕੂ ਅਤੇ ਸ਼ਰਾਬ ਦੀ ਤਰਾਂ ਖਤਰਨਾਕ ਮਹਾਮਾਰੀ ਹੈ ਜੋ ਤੇਜ਼ੀ ਨਾਲ ਪੈਰ ਪਾਸਾਰ ਰਹੀ ਹੈ। ਆਪਣੇੇ ਲਈ ਪੈਸਾ ਬਚਾਉਣ ਦਾ ਖਿਆਲ ਤੁਹਾਡੀ ਵਿਚਾਰ ਅੱਜ ਪੂਰਾ ਹੋ ਸਕਦਾ ਹੈ ਅੱਜ ਤੁਸੀ ਕਾਫੀ ਬਚਤ ਪਾਉਣ ਵਿਚ ਸੰਭਵ ਹੋਵੋਂਗੇ। ਤੁਹਾਡੇ ਆਕਰਸ਼ਣ ਅਤੇ ਵਿਅਕਤਿਤਵ ਦੇ ਜ਼ਰੀਏ ਤੁਹਾਨੂੰ ਕੁਝ ਨਵੇਂ ਦੋਸਤ ਮਿਲਣਗੇ। ਆਸਮਾਨ ਚਮਕਦਾਰ ਨਜ਼ਰ ਆਵੇਗਾ ਫੁੱਲਾਂ ਵਿਚ ਜ਼ਿਆਦਾ ਰੰਗ ਦਿਸਣਗੇ ਤੁਹਾਡੇ ਨੇੜੇ ਤੇੜੇ ਸਭ ਕੁਝ ਚਮਕ ਉਠੇਗਾ ਕਿਉਂ ਕਿ ਤੁਸੀ ਪਿਆਰ ਵਿਚ ਹੋ। ਕਿਸੇੇ ਵੀ ਨਵੇਂ ਸੰਯੁਕਤ ਉੱਦਮ ਅਤੇ ਭਾਈਵਾਲੀ ਤੇ ਦਸਤਖਤ ਕਰਨ ਤੋਂ ਦੂਰ ਰਹੋ। ਇਸ ਰਾਸ਼ੀ ਵਾਲਿਆਂ ਨੂੰ ਅੱਜ ਖਾਲੀ ਸਮੇਂ ਵਿਚ ਅਧਿਆਤਮਕ ਪੁਸਤਕਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਜਿਹਾ ਕਰਕੇ ਤੁਸੀ ਕਈਂ ਮੁਸ਼ਕਿਲਾਂ ਦੂਰ ਕਰ ਸਕਦੇ ਹੋ। ਤੁਹਾਡੀ ਵਿਆਹੁੁਤਾ ਜ਼ਿੰਦਗੀ ਅੱਜ ਰੰਗਾਂ ਨਾਲ ਭਰੀ ਨਹੀਂ ਰਹੇਗ।
ਕੰਨਿਆ: ਧਿਆਨ ਰੱਖੋ ਕਿ ਤੁਸੀ ਕੀ ਖਾ ਰਹੇ ਹੋ ਬਾਹਰੀ ਸੜਕ ਦੇ ਖਾਣੇ ਤੋਂ ਬਚੋ। ਤੁਸੀ ਖੁੁਦ ਨੂੰ ਨਵੇਂ ਰੁਮਾਂਚਕ ਹਾਲਾਤ ਵਿਚ ਪਾਵੋਂਗੇ ਜੋ ਤੁਹਾਨੂੰ ਆਰਥਿਕ ਲਾਭ ਦੇੇਵੇਗਾ। ਨੇੜੇ ਦਾ ਦੋਸਤ ਅਤੇ ਜੀਵਨਸਾਥੀ ਨਾਰਾਜ਼ ਹੋ ਕੇ ਤੁਹਾਡਾ ਜੀਵਨ ਮੁਸ਼ਕਿਲ ਬਣ ਸਕਦੀ ਹੈ । ਅੱਜ ਤੁਸੀ ਆਪਣੇ ਪਿਆਰ ਨਾਲ ਕਿਤੇ ਘੁੰਮਣ ਦੀ ਯੋਜਨਾ ਬਣਾਉਂਗੇ ਪਰੰਤੂ ਕਿਸੇ ਜਰੂਰੀ ਕੰਮ ਦੇ ਆਉਣ ਦੀ ਵਜਾਹ ਨਾਲ ਇਹ ਯੋਜਨਾ ਨਹੀਂ ਹੋ ਪਾਵੇਗੀ ਜਿਸ ਦੀ ਵਜਾਹ ਨਾਲ ਤੁਹਾਡੇ ਦੋਵਾਂ ਵਿਚ ਕਹਿਸੁਣੀ ਹੋ ਸਕਦੀ ਹੈ। ਕੰਮਕਾਰ ਵਿਚ ਆ ਰਹੇ ਬਦਲਾਅ ਦੇ ਕਾਰਨ ਤੁਹਾਨੂੰ ਲਾਭ ਮਿਲੇਗਾ। ਅੱਜ ਅਜਿਹਾ ਦਿਨ ਹੈ ਜਦੋਂ ਚੀਜਾਂ ਉਸ ਤਰਾਂ ਨਹੀਂ ਹੋਣਗੀਆਂ ਜਿਸ ਤਰਾਂ ਤੁਸੀ ਚਾਹੁੰਦੇ ਹੋ। ਤੁਸੀ ਅੱਜ ਅਨੁਭਵ ਕਰੋਂਗੇ ਕਿ ਜੀਵਨਸਾਥੀ ਦਾ ਪਿਆਰ ਸਾਰੇ ਦੁਖ ਦਰਦ ਨੂੰ ਭੁਲਾ ਦਿੰਦਾ ਹੈ।
ਤੁਲਾ: ਕਾਨੂੰਨੀ ਮਾਮਲਿਆਂ ਦੀ ਵਜਾਹ ਨਾਲ ਤਨਾਵ ਮੁਮਕਿਨ ਹੈ। ਅੱਜ ਤੁਸੀ ਆਸਾਨੀ ਨਾਲ ਪੂੰਜੀ ਇਕੱਠਾ ਕਰ ਸਕਦੇ ਹੋ ਲੋਕਾਂ ਨੂੰ ਦਿੱਤੇ ਪੁਰਾਣੇ ਕਰਜ ਵਾਪਿਸ ਮਿਲ ਸਕਦੇ ਹਨ ਜਾਂ ਫਿਰ ਕਿਸੇ ਨਵੀਂ ਯੋਜਨਾ ਤੇ ਲਗਾਉਣ ਲਈ ਪੈਸਾ ਦੇ ਸਕਦੇ ਹੋ। ਤੁਹਾਡਾ ਖੁਸ਼ਗਵਾਰ ਭਰਿਆ ਵਿਵਹਾਰ ਘਰ ਦੇ ਮਾਹੋਲ ਖੁਸ਼ਨੁਮਾ ਕਰ ਦੇਵੇਗਾ ਕੁਝ ਲੋਕ ਹੀ ਅਜਿਹੇ ਹਨ ਜੋ ਇਸ ਆਕਰਸ਼ਣ ਤੋਂ ਬਚ ਸਕਦੇ ਹਨ ਜਿਸ ਕੋਲ ਇੰਨੀ ਪਿਆਰੀ ਮੁਸਕਾਨ ਹੈ ਜਦੋਂ ਤੁਸੀ ਲੋਕਾਂ ਦੇ ਨਾਲ ਹੋਵੋਂਗੇ ਤਾਂ ਤੁਹਾਡੀ ਮਹਿਕ ਫੁਲਾਂ ਦੀ ਤਰਾਂ ਚਾਰੋ ਤਰਫ ਫੈਲੇਗੀ। ਤੁਹਾਡੇ ਜੀਵਨਸਾਥੀ ਦੇ ਪਰਿਵਾਰਿਕ ਮੈਂਬਰ ਦੀ ਵਜਾਹ ਨਾਲ ਤੁਹਾਡਾ ਦਿਨ ਥੋੜਾ ਪਰੇਸ਼ਾਨੀ ਭਰਿਆ ਹੋ ਸਕਦਾ ਹੈ। ਨਵੇਂ ਪਰੋਜੈਕਟ ਅਤੇ ਖਰਚਿਆਂ ਨੂੰ ਰੋਕ ਦਿਉ। ਅੱਜ ਟੀ ਵੀ ਜਾਂ ਮੋਬਾਇਲ ਤੇ ਕੋਈ ਫਿਲਮ ਦੇਖਣ ਵਿਚ ਤੁਸੀ ਇਨਾਂ ਵਿਅਸਤ ਹੋ ਸਕਦੇ ਹੋ ਜਿਸ ਵਿਚ ਤੁਸੀ ਕੋਈ ਜਰੂਰੀ ਕੰਮ ਕਰਨਾ ਵੀ ਭੁੱਲ ਜਾਉਂਗੇ। ਲੋਕਾਂ ਦੀ ਦਖਲ ਅੰਦਾਜ਼ੀ ਕਾਰਨ ਵਿਆਹੁਤ ਸੰਬੰਧਾ ਵਿਚ ਮੁਸ਼ਕਿਲ ਖੜੀ ਹੋ ਸਕਦੀ ਹੈ।
ਬ੍ਰਿਸ਼ਚਕ: ਸਿਹਤ ਦਾ ਖਿਆਲ ਰੱਖੋ ਨਹੀਂਂ ਤਾਂ ਲੈਣੇ ਦੇ ਦੇਣੇ ਪੈ ਸਕਦਾ ਹੈ। ਤੁਸੀ ਅਜਿਹੇ ਸ੍ਰੋਤ ਤੋਂ ਪੈਸਾ ਕਮਾ ਸਕਦੇ ਹੋ ਜਿਸ ਬਾਰੇ ਤੁਸੀ ਪਹਿਲਾਂ ਸੋਚਿਆ ਵੀ ਨਹੀਂ। ਘਰ ਵਿਚ ਕਿਸੇ ਵੀ ਤਰਾਂ ਦਾ ਬਦਲਾਅ ਕਰਨ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੇ ਸੁਝਾਅ ਲਉ ਨਹੀਂ ਤਾਂ ਤੁਹਾਡੇ ਤੋਂ ਨਾਖੁਸ਼ ਅਤੇ ਨਾਰਾਜ਼ ਹੋ ਸਕਦੇ ਹਨ। ਅੱਜ ਤੁਸੀ ਆਪਣੇੇ ਮਹਿਬੂੂਬ ਨਾਲ ਚਾਰੇ ਪਾਸੇ ਖੁਦ ਨੂੰ ਆਪਣੇ ਪਿਆਰੇ ਦਾ ਪਿਆਰ ਮਹਿਸੂਸ ਕਰੋਂਗੇ। ਇਹ ਦਿਨ ਪਿਆਰਾ ਖੂਬਸੂਰਤ ਰਹੇਗਾ। ਗਹਿਰਾਈ ਨੂੰ ਸਮਝੇ ਬਿਨਾ ਕਿਸੇ ਕਾਰੋਬਾਰੀ ਕਾਨੂੰਨੀ ਦਸਤਾਵੇਜ਼ ਤੇ ਸਾਈਨ ਨਾ ਕਰੋ। ਇਸ ਰਾਸ਼ੀ ਦੇ ਵਿਦਿਆਰਥੀ ਮੋਬਾਇਲ ਫੋਨ ਤੇ ਸਾਰਾ ਦਿਨ ਬਰਬਾਦ ਕਰ ਸਕਦੇ ਹਨ। ਜ਼ਿੰਦਗੀ ਤੁਹਾਨੂੰ ਤੋਹਫੇ ਦਿੰਦੀ ਰਹਿੰਦੀ ਹੈ ਪਰ ਅੱਜ ਤੁਸੀ ਆਪਣੇ ਸਾਥੀ ਦਾ ਇਕ ਸ਼ਾਨਦਾਰ ਪੱਖ ਦੇਖ ਕੇ ਅਚੰਭੇ ਵਿਚ ਪੈ ਸਕਦਾ ਹੈ।
ਧਨੁੰ: ਅਣਚਾਹੇੇ ਵਿਚਾਰ ਦਿਮਾਗ ਵਿਚ ਆ ਸਕਦੇ ਹਨ ਖੁਦ ਨੂੰ ਸਰੀਰਕ ਤਦੰਰੁਸਤੀ ਦਾ ਆਨੰਦ ਲੈਣ ਦਿਉ ਕਿਉਂ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੈ। ਯਾਤਰਾ ਤੁਹਾਨੂੰ ਕੁਝ ਥਕਾਵਟ ਅਤੇ ਤਨਾਵ ਦੇਵੇਗੀ ਪਰੰਤੂ ਆਰਥਿਕ ਤੋਰ ਤੇ ਲਾਭਦਾਇਕ ਸਾਬਿਤ ਹੋਵੇਗੀ। ਘਰੇੱਲੂੂ ਜ਼ਿੰਦਗੀ ਵਿਚ ਕੁਝ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਆਰ ਲਈ ਖੁਸ਼ਕਿਸਮਤ ਵਾਲਾ ਦਿਨ ਹੈ ਤੁਹਾਡਾ ਪਿਆਰ ਤੁਹਾਨੂੰ ਲੰਬੇ ਇੰਤਜ਼ਾਰ ਵਾਲੀ ਕਲਪਨਾ ਲਈ ਤੁਹਾਨੂੰ ਤੋਹਫਾ ਦੇਵੇਗਾ। ਅੱਜ ਤੁਹਾਡੀ ਕਲਾਤਮਕ ਅਤੇ ਰਚਨਾਤਮਕ ਹੁੱਨਰ ਨੂੰ ਕਾਫੀ ਸਰਹਾਨਾ ਮਿਲੇਗੀ ਅਤੇ ਇਸਦੇ ਚਲਦੇ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਵੀ ਹੈ। ਅੱਜ ਤੁਸੀ ਆਪਣੇ ਵਿਅਸਤ ਸ਼ੈਡਯੂਲ ਵਿਚੋਂ ਆਪਣੇ ਆਪ ਲਈ ਸਮਾਂ ਕੱਢ ਲਵੋਂਗੇ ਪਰੰਤੂ ਦਫਤਰ ਦੇ ਜ਼ਰੂਰੀ ਕੰਮ ਕਾਰਨ ਤੁਹਾਡੀ ਯੋਜਨਾ ਫੇਲ ਹੋ ਸਕਦੀ ਹੈ। ਤੁਸੀ ਅਤੇੇ ਤੁਹਾਡਾ ਜੀਵਨਸਾਥੀ ਕੁਝ ਦਿਨਾਂ ਤੋਂ ਖੁਸ਼ ਮਹਿਸੂਸ ਨਹੀਂ ਕਰ ਰਹੇ, ਤੁਸੀ ਅੱਜ ਬਹੁਤ ਮੋਜ਼ ਮਸਤੀ ਕਰਨ ਵਾਲੇ ਹੋ।
ਮਕਰ: ਅਣਚਾਹੇੇ ਵਿਚਾਰ ਦਿਮਾਗ ਵਿਚ ਆ ਸਕਦੇ ਹਨ ਖੁਦ ਨੂੰ ਸਰੀਰਕ ਤਦੰਰੁਸਤੀ ਦਾ ਆਨੰਦ ਲੈਣ ਦਿਉ ਕਿਉਂ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੈ। ਤੁਹਾਡਾ ਧੰਨ ਤੁਹਾਡੇ ਕੰਮ ਉਦੋਂ ਹੀ ਆਉਂਦਾ ਹੈ ਜਦੋਂ ਤੁਸੀ ਫਜ਼ੂਲਖਰਚੇ ਕਰਨ ਤੋਂ ਖੁਦ ਨੂੰ ਰੋਕਦੇ ਹੋ ਅੱਜ ਇਹ ਗੱਲ ਤੁਹਾਨੂੰ ਚੰਗੀ ਤਰਾਂ ਸਮਝ ਆ ਸਕਦੀ ਹੈ। ਘਰੇੱਲੂ ਕੰਮ ਥਕਾਉਣ ਵਾਲਾ ਹੋਵੇਗਾ ਅਤੇ ਇਸ ਲਈ ਇਹ ਮਾਨਸਿਕ ਤਣਾਵ ਦੀ ਵਜਾਹ ਵੀ ਬਣ ਸਕਦਾ ਹੈ। ਸੈਰ ਸਪਾਟੇ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਜੋ ਤੁਹਾਨੂੰ ਉਰਜਾ ਅਤੇ ਉਤਸ਼ਾਹ ਨਾਲ ਤਰੋਤਾਜਾ ਰੱਖੇਗਾ। ਜੇਕਰ ਤੁਸੀ ਖੁਦ ਨੂੰ ਪੈਸ਼ੇਵਰਨਾ ਅੰਦਾਜ਼ ਵਿਚ ਹੋਰਾਂ ਦੇ ਸਾਹਮਣੇ ਰੱਖੋਂਗੇ ਤਾਂ ਕੈਰੀਅਰ ਵਿਚ ਬਦਲਾਅ ਦੇ ਮੋਕੇ ਵਿਚ ਇਹ ਲਾਭਦਾਇਕ ਸਾਬਿਤ ਹੋ ਸਕਦਾ ਹੈ। ਜੋ ਲੇਕ ਪਿਛਲੇ ਕੁਝ ਦਿਨਾਂ ਵਿਚ ਕਾਫੀ ਵਿਅਸਤ ਸੀ ਅੱਜ ਉਨਾਂ ਨੂੰ ਆਪਣੇ ਲਈ ਆਨੰਦ ਦੇ ਪਲ ਮਿਲਣਗੇ। ਅੱਜ ਤੁਸੀ ਅਤੇ ਤੁਹਾਡਾ ਜੀਵਨਸਾਥੀ ਸੱਚਮੁਚ ਡੂੰਘੇ ਆਤਮਿਕ ਰੋਮਾਂਟਿਕ ਪਲਾਂ ਨਾਲ ਗੱਲ ਕਰੋਂਗੇ।
ਕੁੰਭ: ਇਕੱਲੇਪਣ ਅਤੇ ਤਨਹਾਈ ਦੀ ਭਾਵਨਾ ਤੋਂ ਬਾਹਰ ਆਉ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਉ। ਆਪਣੇ ਗੁੱਸੇ ਤੇ ਕਾਬੂ ਰੱਖੋ ਅਤੇ ਦਫਤਰ ਵਿਚ ਸਭ ਨਾਲ ਢੰਗ ਨਾਲ ਵਿਵਹਾਰ ਕਰੋ ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਤੁਹਾਡੀ ਜੌਬ ਜਾ ਸਕਦੀ ਹੈ ਅਤੇ ਤੁਹਾਡੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ। ਤੁਹਾਡੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਦਾ ਸਾਥ ਬਿਤਾਉਣ ਦੇ ਲਈ ਸਹੀ ਸਮਾਂ ਮਿਲੇਗਾ। ਇਕ ਤਰਫਾ ਲਗਾਵ ਤੁਹਾਡੇ ਲਈ ਸਿਰਫ ਦਿਲ ਤੋੜਨ ਦਾ ਕੰਮ ਕਰੇਗਾ। ਇਸ ਰਾਸ਼ੀ ਨਾਲ ਜੋ ਲੋਕ ਰਚਨਾਤਮਕ ਕੰਮਾਂ ਨਾਲ ਜੁੜੇ ਹਨ ਉਨਾਂ ਨੂੰ ਅੱਜ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਤੁਹਾਨੂੰ ਮਹਿਸੂਸ ਹੋ ਸਕਦਾ ਹੈ ਕਿ ਰਚਨਾਤਮਕ ਕੰਮ ਕਰਨ ਤੋਂ ਬਿਹਤਰ ਨੋਕਰੀ ਕਰਨੀ ਸੀ। ਜੇਕਰ ਤੁਸੀ ਅੱਜ ਖਰੀਦਦਾਰੀ ਲਈ ਜਾਂਦੇ ਹੋ ਤਾਂ ਆਪਣੇ ਲਈ ਕੋਈ ਵਧੀਆ ਕੱਪੜੇ ਦੀ ਸਮੱਗਰੀ ਲੈ ਕੇ ਆਵੋਂਗੇ। ਜੀਵਨ ਸਾਥੀ ਦੇ ਖਰਾਬ ਵਿਵਹਾਰ ਦਾ ਨਾਕਾਰਤਮਕ ਅਸਰ ਤੁਹਾਡੇ ਤੇ ਵੀ ਪੈ ਸਕਦਾ ਹੈ।
ਮੀਨ: ਜੇਕਰ ਸੰਭਵ ਹੋਵੇ ਤਾਂ ਲੰਬੇ ਸਫਰ ਤੇ ਜਾਣ ਤੋਂ ਬਚੋ ਕਿਉਂ ਕਿ ਲੰਬੀ ਯਾਤਰਾ ਦੇ ਲਈ ਹੁਣ ਤੁਸੀ ਕਮਜ਼ੋਰ ਹੋ ਅਤੇ ਉਸ ਨਾਲ ਤੁਹਾਡੀ ਕਮਜ਼ੋਰੀ ਹੋਰ ਵਧੇਗੀ। ਦਿਨ ਦੀ ਸ਼ੁਰੂੂਆਤ ਵਿਚ ਹੀ ਅੱਜ ਤੁਹਾਨੂੰ ਕੋਈ ਆਰਥਿਕ ਹਾਨੀ ਹੋ ਸਕਦੀ ਹੈ ਜਿਸ ਨਾਲ ਸਾਰਾ ਦਿਨ ਖਰਾਬ ਹੋ ਸਕਦਾ ਹੈ। ਆਪਣੀ ਜੀਭ ਤੇ ਕਾਬੂ ਰੱਖੋ ਕਿਉਂ ਕਿ ਇਸ ਦੇ ਚੱਲਦੇ ਵੱਡੇ ਬਜ਼ੁਰਗ ਆਹਤ ਮਹਿਸੂਸ ਕਰ ਸਕਦੇ ਹਨ ਬੇਕਾਰ ਦੀਆਂ ਗੱਲਾਂ ਕਰਕੇ ਸਮਾਂ ਖਰਾਬ ਕਰਨ ਨਾਲੋਂ ਬੇਹਤਰ ਹੈ ਕਿ ਤੁਸੀ ਸ਼ਾਤ ਰਹੋ। ਯਾਦ ਰੱਖੋ ਕਿ ਸਮਝਦਾਰ ਕੰਮਾਂ ਦੇ ਜ਼ਰੀਏ ਹੀ ਅਸੀ ਜੀਵਨ ਦਾ ਅਰਥ ਦਿੰਦੇ ਹਾਂ ਉਨਾ ਨੂੰ ਮਹਿਸੂਸ ਦੇ ਲ਼ਈ ਤੁਸੀ ਉਨਾਂ ਦਾ ਖਿਆਲ ਰੱਖਦੇ ਹੋ। ਤੁਹਾਡੀ ਮੋਜੂਦਗੀ ਇਸ ਦੁਨੀਆ ਤੇ ਤੁਹਾਡੇ ਪਿਆਰ ਦੇ ਲਈ ਯੋਗ ਬਣਾਉਂਦੀ ਹੈ। ਆਪਣੇ ਕੰਮ ਅਤੇ ਪਹਿਲ ਤੇ ਧਿਆਨ ਦਿਉ। ਆਪਣੀ ਰੁਝੇਵਿਆਂ ਭਰੀ ਜਿੰਦਗੀ ਦੇ ਵਿਚਕਾਰ ਤੁਸੀ ਆਪਣੇ ਲਈ ਅੱਜ ਕਾਫੀ ਸਮਾਂ ਪ੍ਰਾਪਤ ਕਰੋਂਗੇ ਅਤੇ ਆਪਣੀਆਂ ਮਨਪਸੰਦ ਚੀਜਾਂ ਕਰਨ ਦੇ ਯੋਗ ਹੋਵੋਂਗੇ। ਇਹ ਤੁਹਾਡੀ ਵਿਵਾਹਿਕ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਰਹਿਣ ਵਾਲਾ ਹੈ ਤੁਸੀ ਪਿਆਰ ਦੀ ਗਹਿਰਾਈ ਦਾ ਅਨੁਭਵ ਕਰੋਂਗੇ।