ਪੰਜਾਬ ਵਿੱਚ ਮੌਸਮ ਹੁਣ ਤੇਜ਼ੀ ਨਾਲ ਬਦਲ ਰਿਹਾ ਹੈ । ਬਦਲਦੇ ਮੌਸਮ ਕਾਰਣ ਹੁਣ ਠੰਡ ਜ਼ਿਆਦਾ ਵੱਧ ਗਈ ਹੈ।ਤੁਹਾਨੂੰ ਦੱਸਦਈਏ ਕਿ ਆਉਣ ਵਾਲੇ 27 ਨਵੰਬਰ ਨੂੰ ਪੰਜਾਬ ਦੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ । ਮੌਸਮ ਵਿਭਾਗ ਦੇ ਮੁਤਾਬਿਕ ਮੀਂਹ ਪੈਣ ਕਾਰਣ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ । ਜਿਸ ਕਾਰਨ ਪੰਜਾਬ ‘ਚ ਠੰਡ ਜ਼ਿਆਦਾ ਵੱਧ ਸਕਦੀ ਹੈ ।