Friday, May 9, 2025
No Result
View All Result
Punjabi Khabaran

Latest News

India-Pakistan Tensions LIVE: ਚੰਡੀਗੜ੍ਹ ਵਿੱਚ ਹਮਲੇ ਦੇ ਡਰ ਤੋਂ ਵੱਜੇ ਸਾਇਰਨ, ਜੰਮੂ-ਕਸ਼ਮੀਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ

Blackout in Punjab: ਪਠਾਨਕੋਟ ਵਿੱਚ ਧਮਾਕੇ, ਏਅਰਬੇਸ ਸੇਫ, ਇੰਟਰਨੈੱਟ ਬੰਦ; ਗੁਰਦਾਸਪੁਰ ਸਮੇਤ ਕਈ ਥਾਵਾਂ ‘ਤੇ ਵਿੱਚ ਬਲੈਕਆਊਟ

MEA Press Conference: ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਪਾਕਿਸਤਾਨੀ ਫੌਜ ਦੀ ਕੀ ਭੂਮਿਕਾ? ਵਿਦੇਸ਼ ਸਕੱਤਰ ਨੇ ਤਸਵੀਰਾਂ ਦਿਖਾ ਕੇ ਕੀਤੇ ਤਿੱਖੇ ਸਵਾਲ 

Operation Sindoor: ਅੱਤਵਾਦ ‘ਤੇ ਭਾਰਤ ਦਾ ਕਰੜਾ ਪ੍ਰਹਾਰ… ‘ਆਪ੍ਰੇਸ਼ਨ ਸਿੰਦੂਰ’ ਨਾਲ ਅੱਤਵਾਦੀ ਨੈੱਟਵਰਕ ਤਬਾਹ, ਦੁਨੀਆ ਨੇ ਵੇਖੀ ਨਵੇਂ ਭਾਰਤ ਦੀ ਤਾਕਤ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home Latest News

Student Bus Overturns: ਵਿਦਿਆਰਥੀਆਂ ਦੀ ਬੱਸ ਪਲਟੀ – ਤਿੰਨ ਦੀ ਮੌਤ, 24 ਤੋਂ ਵੱਧ ਜ਼ਖਮੀ, ਇੱਕ ਹੋਰ ਕਾਰ ਹਾਦਸੇ ’ਚ ਚਾਰ ਦੀ ਮੌਤ

Gurpinder Kaur by Gurpinder Kaur
Mar 11, 2025, 11:09 am GMT+0530
FacebookTwitterWhatsAppTelegram

ਨਾਗੌਰ, 11 ਮਾਰਚ (ਹਿੰ.ਸ.)। ਨਾਗੌਰ ’ਚ ਮੰਗਲਵਾਰ ਸਵੇਰੇ ਲਗਭਗ 5:30 ਵਜੇ ਲਾਲਦਾਸ ਮਹਾਰਾਜ ਧਾਮ ਨੇੜੇ ਨੈਸ਼ਨਲ ਲਾਅ ਯੂਨੀਵਰਸਿਟੀ, ਜੋਧਪੁਰ ਦੇ ਵਿਦਿਆਰਥੀਆਂ ਨਾਲ ਭਰੀ ਇੱਕ ਵੋਲਵੋ ਬੱਸ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਥੇ ਹੀ 24 ਤੋਂ ਵੱਧ ਵਿਦਿਆਰਥੀ ਗੰਭੀਰ ਜ਼ਖਮੀ ਹਨ। ਇੱਕ ਹੋਰ ਹਾਦਸੇ ਵਿੱਚ, ਬੀਤੀ ਰਾਤ ਬੀਕਾਨੇਰ ਰੋਡ ‘ਤੇ ਬਾਰਾਨੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਪਲਟ ਗਈ, ਇਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ।

ਸੁਰਪਾਲੀਆ ਪੁਲਿਸ ਸਟੇਸ਼ਨ ਦੇ ਅਧਿਕਾਰੀ ਸੀਯਾਰਾਮ ਨੇ ਦੱਸਿਆ ਕਿ ਅੱਜ ਸਵੇਰੇ ਬੁਰੜੀ ਫਾਂਟੇ ਨੇੜੇ ਵੋਲਵੋ ਬੱਸ ਟ੍ਰੇਲਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਬੱਸ ਪਲਟ ਗਈ। ਬੱਸ ਚੰਡੀਗੜ੍ਹ ਤੋਂ ਜੋਧਪੁਰ ਵੱਲ ਰਹੀ ਸੀ। ਮ੍ਰਿਤਕਾਂ ਦੀ ਪਛਾਣ ਹਰਸ਼ਿਤ, ਆਰੂਸ਼ੀ ਅਤੇ ਆਰਵ ਵਜੋਂ ਹੋਈ ਹੈ, ਜੋ ਜੋਧਪੁਰ ਦੇ ਰਹਿਣ ਵਾਲੇ ਹਨ। ਇਹ ਸਾਰੇ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਹਾਦਸੇ ਵਿੱਚ ਜ਼ਖਮੀ ਹੋਏ 24 ਤੋਂ ਵੱਧ ਵਿਦਿਆਰਥੀਆਂ ਨੂੰ ਨਾਗੌਰ ਦੇ ਜੇਐਲਐਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬੀਕਾਨੇਰ ਰੋਡ ‘ਤੇ ਤੇਜ਼ ਰਫ਼ਤਾਰ ਕਾਰ ਪਲਟੀ

ਬਾਰਾਨੀ ਨੇੜੇ ਇੱਕ ਹੋਰ ਕਾਰ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਕਾਰ ਪਲਟਣ ਨਾਲ ਬਾਰਾਨੀ ਨਿਵਾਸੀ ਸੁਸ਼ੀਲ ਜਾਟ (30), ਮਹਿਰਾਮ ਜਾਟ (25), ਮਹਿੰਦਰ ਜਾਟ (32) ਅਤੇ ਰੇਵੰਤਰਾਮ ਜਾਟ (32) ਦੀ ਮੌਤ ਹੋ ਗਈ। ਹਾਦਸੇ ਵਿੱਚ ਮਹਿੰਦਰ (25) ਪੁੱਤਰ ਨੇਨਾਰਾਮ ਅਤੇ ਦਿਨੇਸ਼ (25) ਪੁੱਤਰ ਮੰਗੀਲਾਲ ਵਾਸੀ ਬਾਰਾਨੀ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ।

ਹਿੰਦੂਸਥਾਨ ਸਮਾਚਾਰ

Tags: 24 injuredMain NewsNagoreRajasthanStudent bus overturns - three dead
ShareTweetSendShare

Related News

India-Pakistan Tensions LIVE: ਚੰਡੀਗੜ੍ਹ ਵਿੱਚ ਹਮਲੇ ਦੇ ਡਰ ਤੋਂ ਵੱਜੇ ਸਾਇਰਨ, ਜੰਮੂ-ਕਸ਼ਮੀਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ
Latest News

India-Pakistan Tensions LIVE: ਚੰਡੀਗੜ੍ਹ ਵਿੱਚ ਹਮਲੇ ਦੇ ਡਰ ਤੋਂ ਵੱਜੇ ਸਾਇਰਨ, ਜੰਮੂ-ਕਸ਼ਮੀਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ
Latest News

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ

Black Out in Punjab
Latest News

Blackout in Punjab: ਪਠਾਨਕੋਟ ਵਿੱਚ ਧਮਾਕੇ, ਏਅਰਬੇਸ ਸੇਫ, ਇੰਟਰਨੈੱਟ ਬੰਦ; ਗੁਰਦਾਸਪੁਰ ਸਮੇਤ ਕਈ ਥਾਵਾਂ ‘ਤੇ ਵਿੱਚ ਬਲੈਕਆਊਟ

MEA Press Conference
Latest News

MEA Press Conference: ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਪਾਕਿਸਤਾਨੀ ਫੌਜ ਦੀ ਕੀ ਭੂਮਿਕਾ? ਵਿਦੇਸ਼ ਸਕੱਤਰ ਨੇ ਤਸਵੀਰਾਂ ਦਿਖਾ ਕੇ ਕੀਤੇ ਤਿੱਖੇ ਸਵਾਲ 

Operation Sindoor: ਅੱਤਵਾਦ ‘ਤੇ ਭਾਰਤ ਦਾ ਕਰੜਾ ਪ੍ਰਹਾਰ… ‘ਆਪ੍ਰੇਸ਼ਨ ਸਿੰਦੂਰ’ ਨਾਲ ਅੱਤਵਾਦੀ ਨੈੱਟਵਰਕ ਤਬਾਹ, ਦੁਨੀਆ ਨੇ ਵੇਖੀ ਨਵੇਂ ਭਾਰਤ ਦੀ ਤਾਕਤ
Latest News

Operation Sindoor: ਅੱਤਵਾਦ ‘ਤੇ ਭਾਰਤ ਦਾ ਕਰੜਾ ਪ੍ਰਹਾਰ… ‘ਆਪ੍ਰੇਸ਼ਨ ਸਿੰਦੂਰ’ ਨਾਲ ਅੱਤਵਾਦੀ ਨੈੱਟਵਰਕ ਤਬਾਹ, ਦੁਨੀਆ ਨੇ ਵੇਖੀ ਨਵੇਂ ਭਾਰਤ ਦੀ ਤਾਕਤ

Latest News

India-Pakistan Tensions LIVE: ਚੰਡੀਗੜ੍ਹ ਵਿੱਚ ਹਮਲੇ ਦੇ ਡਰ ਤੋਂ ਵੱਜੇ ਸਾਇਰਨ, ਜੰਮੂ-ਕਸ਼ਮੀਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ

India-Pakistan Tensions LIVE: ਚੰਡੀਗੜ੍ਹ ਵਿੱਚ ਹਮਲੇ ਦੇ ਡਰ ਤੋਂ ਵੱਜੇ ਸਾਇਰਨ, ਜੰਮੂ-ਕਸ਼ਮੀਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ

Black Out in Punjab

Blackout in Punjab: ਪਠਾਨਕੋਟ ਵਿੱਚ ਧਮਾਕੇ, ਏਅਰਬੇਸ ਸੇਫ, ਇੰਟਰਨੈੱਟ ਬੰਦ; ਗੁਰਦਾਸਪੁਰ ਸਮੇਤ ਕਈ ਥਾਵਾਂ ‘ਤੇ ਵਿੱਚ ਬਲੈਕਆਊਟ

Operation Sindoor ਤੋਂ ਬੌਖਲਾਇਆ ਪਾਕਿਸਤਾਨ, ਪੰਜਾਬ ਨੂੰ ਬਣਾ ਰਿਹਾ ਨਿਸ਼ਾਨਾ? || PM Modi || IndiaPakistan War

MEA Press Conference

MEA Press Conference: ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਪਾਕਿਸਤਾਨੀ ਫੌਜ ਦੀ ਕੀ ਭੂਮਿਕਾ? ਵਿਦੇਸ਼ ਸਕੱਤਰ ਨੇ ਤਸਵੀਰਾਂ ਦਿਖਾ ਕੇ ਕੀਤੇ ਤਿੱਖੇ ਸਵਾਲ 

all-party-meeting-between-operation-sindoor-

All Party Meet(Operation Sindoor): ਅੱਤਵਾਦੀਆਂ ਵਿਰੁੱਧ ‘ਆਪ੍ਰੇਸ਼ਨ ਸਿੰਦੂਰ’ ਅਜੇ ਵੀ ਜਾਰੀ…’ਸਰਬ ਪਾਰਟੀ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ

Sudarshan Chakra or S-400 System: ਪਾਕਿਸਤਾਨ ਦੀ ਭਾਰਤ ਦੇ 15 ਸ਼ਹਿਰਾਂ ‘ਤੇ ਹਮਲੇ ਦੀ ਕੋਸ਼ਿਸ਼ ਨੂੰ S-400 ਏਅਰ ਡਿਫੈਂਸ ਸਿਸਟਮ ਨੇ ਇਵੇਂ ਕੀਤਾ ਫੇਲ੍ਹ

Colonel Sofia Qureshi: ਕਰਨਲ ਸੋਫੀਆ ਕੁਰੈਸ਼ੀ ਦੇ ਪਿਤਾ ਵੀ ਰਹੇ ਹਨ ਫੌਜ ਦਾ ਹਿੱਸਾ, 1971 ਵਿੱਚ ਲੜੀ ਸੀ ਬੰਗਲਾਦੇਸ਼ ਜੰਗ 

Top News Today | ਅੱਜ ਦੀਆਂ ਅਹਿਮ ਖ਼ਬਰਾਂ || Operation Sindoor || PM Modi || Sunil Jakhar

ਔਰਤਾਂ ਦੀ ਮਾਂਗ ‘ਚੋਂ ਸਿੰਦੂਰ ਮਿਟਾਉਣ ਵਾਲਿਆਂ ਦਾ ਮਿਟ ਰਿਹਾ ਨਾਮੋ-ਨਿਸ਼ਾਨ! || PM Modi || Operation Sindoor

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies