Friday, May 9, 2025
No Result
View All Result
Punjabi Khabaran

Latest News

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

Defense Minister: ਤਿੰਨਾਂ ਫੌਜ ਮੁੱਖੀਆਂ ਨੇ ਸਰਕਾਰ ਨੂੰ ਦਿੱਤਾ ਭਰੋਸਾ – ਸਾਰੇ ਨਾਪਾਕ ਮਨਸੂਬਿਆਂ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ

PIB warns: ਰਾਜੌਰੀ ਵਿੱਚ ਫੌਜ ਬ੍ਰਿਗੇਡ ‘ਤੇ ਆਤਮਘਾਤੀ ਹਮਲੇ ਅਤੇ ਜਲੰਧਰ ਵਿੱਚ ਡਰੋਨ ਹਮਲੇ ਦਾ ਦਾਅਵਾ ਝੂਠਾ ਹੈ, ਪੀਆਈਬੀ ਨੇ ਚੇਤਾਵਨੀ ਦਿੱਤੀ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਖੇਡ

Jasprit Bumrah ICC Award: ਜਸਪ੍ਰੀਤ ਬੁਮਰਾਹ ਨੂੰ ਮਿਲਿਆ ICC ਪੁਰਸ਼ ਟੈਸਟ-‘ ਕ੍ਰਿਕਟਰ ਆਫ ਦਿ ਈਅਰ’ ਦਾ ਖਿਤਾਬ

Gurpinder Kaur by Gurpinder Kaur
Jan 27, 2025, 04:59 pm GMT+0530
FacebookTwitterWhatsAppTelegram

Jasprit Bumrah ICC Award: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਕ ਵਾਰ ਫਿਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਬੁਮਰਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੁਆਰਾ ਸਾਲ 2024 ਦਾ ਸਰਵੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਹੈ। ਭਾਰਤੀ ਟੀਮ ਨੂੰ ਅਗਲੇ ਮਹੀਨੇ ਪਾਕਿਸਤਾਨ ਦੀ ਮੇਜ਼ਬਾਨੀ ਹੇਠ ਆਈਸੀਸੀ ਚੈਂਪੀਅਨਜ਼ ਟਰਾਫੀ 2025 ਖੇਡਣੀ ਹੈ। ਇਸ ਤੋਂ ਪਹਿਲਾਂ ਇਹ ਵੱਡੀ ਖਬਰ ਆਈ ਹੈ।

ਗੌਰਤਲਬ ਹੈ ਕਿ ਜਸਪ੍ਰੀਤ ਬੁਮਰਾਹ ਨੇ ਸਾਲ 2024 ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ। ਬੁਮਰਾਹ ਨੇ ਪਿਛਲੇ ਸਾਲ ਕੁੱਲ 13 ਟੈਸਟ ਮੈਚ ਖੇਡੇ, ਜਿਸ ਵਿੱਚ 14.92 ਦੀ ਔਸਤ ਨਾਲ 71 ਵਿਕਟਾਂ ਲਈਆਂ। ਬੁਮਰਾਹ 2024-25 ਦੀ ਬਾਰਡਰ-ਗਾਵਸਕਰ ਟਰਾਫੀ ਵਿੱਚ 32 ਵਿਕਟਾਂ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।

ਦਸ ਦਇਏ ਕਿ ਬੁਮਰਾਹ ਨੂੰ ਇਸ ਸਾਲ ਦੀ ਆਈਸੀਸੀ ਪੁਰਸ਼ ਟੈਸਟ ਕ੍ਰਿਕਟ ਟੀਮ 2024 ਵਿੱਚ ਵੀ ਸ਼ਾਮਲ ਕੀਤਾ ਗਿਆ ਸੀ, ਜਿਸਦੀ ਕਪਤਾਨੀ ਪੈਟ ਕਮਿੰਸ ਨੇ ਕੀਤੀ ਸੀ। ਬੁਮਰਾਹ ਤੋਂ ਇਲਾਵਾ, ਰਵਿੰਦਰ ਜਡੇਜਾ ਅਤੇ ਯਸ਼ਸਵੀ ਜੈਸਵਾਲ ਨੂੰ ਵੀ ਇਸ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆਸੀ।

ਘਰੇਲੂ ਅਤੇ ਵਿਦੇਸ਼ੀ ਮੈਦਾਨਾਂ ‘ਤੇ ਸ਼ਾਨਦਾਰ ਪ੍ਰਦਰਸ਼ਨ
ਇਸ ਪ੍ਰਦਰਸ਼ਨ ਦੇ ਆਧਾਰ ‘ਤੇ, ਆਈਸੀਸੀ ਨੇ ਬੁਮਰਾਹ ਨੂੰ ਸਾਲ ਦਾ ਪੁਰਸ਼ ਟੈਸਟ ਕ੍ਰਿਕਟਰ ਚੁਣਿਆ। ਬੁਮਰਾਹ ਨੇ ਘਰੇਲੂ ਅਤੇ ਵਿਰੋਧੀ ਟੀਮ ਦੋਵਾਂ ਦੇ ਮੈਦਾਨਾਂ ‘ਤੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਘਰੇਲੂ ਮੈਦਾਨ ‘ਤੇ ਇੰਗਲੈਂਡ ਅਤੇ ਬੰਗਲਾਦੇਸ਼ ਵਿਰੁੱਧ ਟੈਸਟ ਸੀਰੀਜ਼ ਜਿੱਤਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਤੋਂ ਇਲਾਵਾ, ਬੁਮਰਾਹ ਨੇ ਵਿਦੇਸ਼ੀ ਧਰਤੀ ‘ਤੇ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ, ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਸੀਰੀਜ਼ ਨਹੀਂ ਜਿੱਤ ਸਕੀ। ਪਰ ਬੁਮਰਾਹ ਨੇ ਇਸ 5 ਮੈਚਾਂ ਦੀ ਟੈਸਟ ਲੜੀ ਵਿੱਚ ਸਭ ਤੋਂ ਵੱਧ 32 ਵਿਕਟਾਂ ਲਈਆਂ।

Dominating the bowling charts in 2024, India’s spearhead Jasprit Bumrah has been crowned ICC Men’s Test Cricketer of the Year 💥#ICCAwards pic.twitter.com/h8Ppjo2hrv

— ICC (@ICC) January 27, 2025

ਬੁਮਰਾਹ ਨੇ ਰਚਿਆ ਇਤਿਹਾਸ, ਬਣਿਆ ਛੇਵਾਂ ਭਾਰਤੀ

ਬੁਮਰਾਹ ਇਹ ਉਪਲਬਧੀ ਹਾਸਲ ਕਰਨ ਵਾਲਾ ਛੇਵਾਂ ਭਾਰਤੀ ਕ੍ਰਿਕਟਰ ਬਣ ਗਿਆ ਹੈ ਯਾਨੀ ਕਿ ਸਾਲ ਦਾ ਟੈਸਟ ਕ੍ਰਿਕਟਰ ਚੁਣਿਆ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਇਹ ਮੁਕਾਮ ਰਾਹੁਲ ਦ੍ਰਾਵਿੜ (2004), ਗੌਤਮ ਗੰਭੀਰ (2009), ਵਰਿੰਦਰ ਸਹਿਵਾਗ (2010), ਰਵੀਚੰਦਰਨ ਅਸ਼ਵਿਨ (2016) ਅਤੇ ਵਿਰਾਟ ਕੋਹਲੀ (2018) ਨੇ ਹਾਸਲ ਕੀਤਾ ਹੈ।

ਇਸ ਤਰ੍ਹਾਂ, 6 ਸਾਲਾਂ ਬਾਅਦ, ਇਹ ਪੁਰਸਕਾਰ ਇੱਕ ਵਾਰ ਫਿਰ ਦੇਸ਼ ਵਿੱਚ ਵਾਪਸ ਆਇਆ ਹੈ। ਕੋਹਲੀ ਨੇ ਆਖਰੀ ਵਾਰ ਇਹ ਖਿਤਾਬ 2018 ਵਿੱਚ ਜਿੱਤਿਆ ਸੀ। ਬੁਮਰਾਹ ਨੂੰ ਇਹ ਸਨਮਾਨ ਮਿਲਣ ਦੇ ਨਾਲ, ਭਾਰਤ ਨੇ ਆਸਟ੍ਰੇਲੀਆ ਦੀ ਬਰਾਬਰੀ ਕਰ ਲਈ ਹੈ। ਦੋਵਾਂ ਦੇਸ਼ਾਂ ਨੇ ਇਹ ਪੁਰਸਕਾਰ 6-6 ਵਾਰ ਜਿੱਤਿਆ ਹੈ। ਇਸ ਤੋਂ ਇਲਾਵਾ, ਕੰਗਾਰੂ ਬੱਲੇਬਾਜ਼ ਸਟੀਵ ਸਮਿਥ (2015, 2017) ਇਕਲੌਤਾ ਕ੍ਰਿਕਟਰ ਹੈ ਜਿਸਨੇ ਆਪਣੇ ਕਰੀਅਰ ਵਿੱਚ ਦੋ ਵਾਰ ਇਹ ਖਿਤਾਬ ਜਿੱਤਿਆ ਹੈ।

Tags: Cricketer of the YearICC AwardJasprit BumrahTOP NEWS
ShareTweetSendShare

Related News

IPL 2025 postponed: ਭਾਰਤ-ਪਾਕਿਸਤਾਨ ਸੰਘਰਸ਼ ਦੇ ਵਿਚਾਕਰ ਆਈਪੀਐਲ 2025 ਮੁਲਤਵੀ
ਖੇਡ

Neeraj Chopra: ਪੰਚਕੂਲਾ ’ਚ ਹੋਵੇਗਾ ਪਹਿਲਾ ‘ਨੀਰਜ ਚੋਪੜਾ ਕਲਾਸਿਕ’ ਅੰਤਰਰਾਸ਼ਟਰੀ ਜੈਵਲਿਨ ਥ੍ਰੋ ਮੁਕਾਬਲਾ
Latest News

Neeraj Chopra: ਪੰਚਕੂਲਾ ’ਚ ਹੋਵੇਗਾ ਪਹਿਲਾ ‘ਨੀਰਜ ਚੋਪੜਾ ਕਲਾਸਿਕ’ ਅੰਤਰਰਾਸ਼ਟਰੀ ਜੈਵਲਿਨ ਥ੍ਰੋ ਮੁਕਾਬਲਾ

IPL 2025: ਰਾਜਸਥਾਨ ਰਾਇਲਜ਼ ਨੂੰ ਮਿਲੀ ਪਹਿਲੀ ਜਿੱਤ, ਚੇਨਈ ਨੂੰ 6 ਦੌੜਾਂ ਨਾਲ ਹਰਾਇਆ

IPL 2025 : ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਦਰਜ ਕੀਤੀ ਪਹਿਲੀ ਜਿੱਤ

GT VS PBKS: ਪੰਜਾਬ ਨੇ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ
Latest News

GT VS PBKS: ਪੰਜਾਬ ਨੇ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ

Latest News

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

Punjab Government: ਭਾਰਤ-ਪਾਕਿ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਸਰਹੱਦ ਸਬੰਧੀ ਕੀਤਾ ਇਹ ਵੱਡਾ ਐਲਾਨ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

India-Pakistan Tensions: ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਵੱਡੇ ਭਰਾ ਨਵਾਜ਼ ਦੀ  ਸਲਾਹ, ਗੁਜਰਾਤ ਵਿੱਚ ਪਟਾਕਿਆਂ ਅਤੇ ਡਰੋਨਾਂ ਦੀ ਵਰਤੋਂ ‘ਤੇ ਪਾਬੰਦੀ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

RSS Appeal to Country:ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦੇਸ਼ ਵਾਸੀਆਂ ਨੂੰ ਸੱਦਾ – ਫੌਜ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੀ ਦੇਸ਼ ਭਗਤੀ ਦਿਖਾਓ

IPL 2025 postponed: ਭਾਰਤ-ਪਾਕਿਸਤਾਨ ਸੰਘਰਸ਼ ਦੇ ਵਿਚਾਕਰ ਆਈਪੀਐਲ 2025 ਮੁਲਤਵੀ

IPL 2025 postponed: ਭਾਰਤ-ਪਾਕਿਸਤਾਨ ਸੰਘਰਸ਼ ਦੇ ਵਿਚਾਕਰ ਆਈਪੀਐਲ 2025 ਮੁਲਤਵੀ

Defense Minister: ਤਿੰਨਾਂ ਫੌਜ ਮੁੱਖੀਆਂ ਨੇ ਸਰਕਾਰ ਨੂੰ ਦਿੱਤਾ ਭਰੋਸਾ – ਸਾਰੇ ਨਾਪਾਕ ਮਨਸੂਬਿਆਂ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ

Defense Minister: ਤਿੰਨਾਂ ਫੌਜ ਮੁੱਖੀਆਂ ਨੇ ਸਰਕਾਰ ਨੂੰ ਦਿੱਤਾ ਭਰੋਸਾ – ਸਾਰੇ ਨਾਪਾਕ ਮਨਸੂਬਿਆਂ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ

PIB warns: ਰਾਜੌਰੀ ਵਿੱਚ ਫੌਜ ਬ੍ਰਿਗੇਡ ‘ਤੇ ਆਤਮਘਾਤੀ ਹਮਲੇ ਅਤੇ ਜਲੰਧਰ ਵਿੱਚ ਡਰੋਨ ਹਮਲੇ ਦਾ ਦਾਅਵਾ ਝੂਠਾ ਹੈ, ਪੀਆਈਬੀ ਨੇ ਚੇਤਾਵਨੀ ਦਿੱਤੀ

PIB warns: ਰਾਜੌਰੀ ਵਿੱਚ ਫੌਜ ਬ੍ਰਿਗੇਡ ‘ਤੇ ਆਤਮਘਾਤੀ ਹਮਲੇ ਅਤੇ ਜਲੰਧਰ ਵਿੱਚ ਡਰੋਨ ਹਮਲੇ ਦਾ ਦਾਅਵਾ ਝੂਠਾ ਹੈ, ਪੀਆਈਬੀ ਨੇ ਚੇਤਾਵਨੀ ਦਿੱਤੀ

Top News Today | ਅੱਜ ਦੀਆਂ ਅਹਿਮ ਖ਼ਬਰਾਂ || Rajnath singh || India Pakistan War || Punjab Police

karachi Attack: ਭਾਰਤ ਦੇ ਹਮਲੇ ਨਾਲ ਹਿੱਲਿਆ ਪਾਕਿਸਤਾਨ, ਕਰਾਚੀ ਬੰਦਰਗਾਹ ਅਤੇ ਪੇਸ਼ਾਵਰ ਵਿੱਚ ਵੱਡੀ ਤਬਾਹੀ

Black Out in Punjab

Blackout in Punjab: ਪਠਾਨਕੋਟ ਵਿੱਚ ਧਮਾਕੇ, ਏਅਰਬੇਸ ਸੇਫ, ਇੰਟਰਨੈੱਟ ਬੰਦ; ਗੁਰਦਾਸਪੁਰ ਸਮੇਤ ਕਈ ਥਾਵਾਂ ‘ਤੇ ਵਿੱਚ ਬਲੈਕਆਊਟ

Operation Sindoor ਤੋਂ ਬੌਖਲਾਇਆ ਪਾਕਿਸਤਾਨ, ਪੰਜਾਬ ਨੂੰ ਬਣਾ ਰਿਹਾ ਨਿਸ਼ਾਨਾ? || PM Modi || IndiaPakistan War

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies