Amritsar News: ਅੰਮ੍ਰਿਤਸਰ ਅੱਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧਪੁਰ ਵੱਲੋਂ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਜਾਣਾ ਸੀ .ਜਿਹੜਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਪੋਸਟਪੋਨ ਕਰ ਦਿੱਤਾ ਗਿਆ. ਅੱਜ ਕਿਸਾਨ ਜਥੇਬੰਦੀ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹੇ ਦੀ ਟੀਮ ਤੇ ਬਲਾਕ ਜੰਡਿਆਲੇ ਦੇ ਪ੍ਰਧਾਨ ਤੇ ਬਲਾਕ ਜੰਡਿਆਲੇ ਦੀ ਟੀਮ ਨੇ ਜਿਸ ਤਰ੍ਹਾਂ ਸਾਡੇ ਵੱਲੋਂ ਕੱਲ ਵੀ ਗੱਗੋਮਾਲ ਵਿੱਖੇ ਵੱਡਾ ਹਾਈਵੇ ਠੱਪ ਕੀਤਾ ਗਿਆ ਸੀ. ਜਿਹੜੀ ਸਰਕਾਰੀ ਖਰੀਦ ਨਹੀਂ ਹੋ ਰਹੀ ਸੀ ਤੇ ਕਿਸਾਨਾਂ ਵੱਲੋਂ ਜਦੋਂ ਧਰਨਾ ਲਾਉਣ ਤੋਂ ਬਾਅਦ ਇਹ ਫਿਰ ਉੱਥੇ ਆਰਓ ਸਾਹਿਬ ਆਏ ਤੇ ਰਾਤ ਹੀ ਉਹਨਾਂ ਨੇ ਮੁੜ ਕੇ ਜਿਹੜੀ ਸਰਕਾਰੀ ਖਰੀਦ ਵੀ ਕੀਤੀ ਪਰਨੇਜਿੰਗ ਵੀ ਪਾਈ. ਉਸ ਤੋਂ ਬਾਅਦ ਅੱਜ ਸਾਡਾ ਬਲਾਕ ਜੰਡਿਆਲੇ ਦੇ ਵਿੱਚ ਪਹਿਲੋਂ ਮੰਡੀ ਬੋਰਡ ਦੇ ਬਾਅਦ ਧਰਨਾ ਸੀ ਫਿਰ ਆਣਕੇ ਮਜਬੂਰ ਸਾਨੂੰ ਸਾਡਾ ਜੀ ,ਨਹੀ ਕਰਦਾ ਵੱਡਾ ਰੋਡ ਰੋਕਣਾ ਪੈਣਾ ਸੀ ਜਲੰਧਰ ਹਾਈਵੇ ਜਿਹੜਾ ਚੰਡੀਗੜ੍ਹ ਨੂੰ ਜੋੜਦਾ ਉਸਤੋਂ ਬਾਅਦ ਉਥੇ ਵਿੱਚ ਰਾਤ ਸਮੇਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਐਸਐਸਪੀ ਸਾਹਿਬ ਦਿਹਾਤੀ ਨਾਲ ਡੀਆਈਜੀ ਸਾਹਿਬ ਨਾਲ ਜਦੋਂ ਗੱਲਬਾਤ ਚੱਲੀ. ਉਸ ਤੋਂ ਬਾਅਦ ਐਸਐਸਪੀ ਸਾਹਿਬ ਦਿਹਾਤੀ ਨਾਲ ਡੀਆਈਜੀ ਸਾਹਿਬ ਨੇ ਜਦੋਂ ਗੱਲਬਾਤ ਚੱਲੀ ਉਸ ਤੋਂ ਬਾਅਦ ਡੀਸੀ ਅੰਮ੍ਰਿਤਸਰ ਤੋਂ ਟਾਈਮ ਲਿਆ ਗਿਆ. 10 ਵਜੇ ਤਾਂ ਮੀਟਿੰਗ ਕਰਨਾ ਚਾਹੁੰਦੇ ਹਾਂ ਮੀਟਿੰਗ ਕਰਕੇ ਬਾਹਰ ਨਿਕਲੇ ਆ ਡੀਸੀ ਅੰਮ੍ਰਿਤਸਰ ਨਾਲ ਇਹ ਜਿਹੜਾ ਸ਼ਿਕਾਇਤਾਂ ਉਹਨਾਂ ਨੂੰ ਦੱਸੀਆਂ ਕਿ ਜਿਹੜਾ ਐਮਐਸਪੀ ਤੋਂ ਝੋਨਾ ਕਿੱਦਾਂ ਵਿਕ ਰਿਹਾ ਸਾਡੇ ਬਲਾਕ ਪ੍ਰਧਾਨ ਜੀ ਨੇ ਕੱਲ ਜੰਡਿਆਲਾ ਮੰਡੀ ਵਿੱਚ ਸੰਪੈਲ
ਭਰੇ ਆ ਇਹ ਉਹ ਡਰੈਸ ਵੀ ਲਿਖਿਆ ਕਿਸਾਨਾਂ ਦਾ ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਸਿੰਪਲ ਦਿਓ ਜਿੱਥੇ ਕੋਈ ਐਮਐਸਪੀ ਤੋਂ ਥੱਲੇ ਸੀ ਤੇ ਆਪਾਂ ਕਾਰਵਾਈ ਕਰਾਂਗੇ ਤੇ ਉਹਨਾਂ ਵਿਸ਼ਵਾਸ਼ ਦਵਾਇਆ ਵੀ ਜਿਹੜੀ ਮੰਡੀ ਚ ਆ ਮੀਡੀਏ ਦੇ ਜਰੀ ਮੈਂ ਬੇਨਤੀ ਕਰਨਾ ਚਾਹੁੰਦਾ ਕਿਸਾਨਾਂ ਨੂੰ ਵੀ ਜਿਹੜੀ ਮੰਡੀ ਦੇ ਵਿੱਚ ਸਰਕਾਰੀ ਖਰੀਦ ਤੋਂ ਘੱਟ ਝੋਨਾ ਵਿੱਕ ਰਿਹਾ ਉਹ ਸਾਡੇ ਜੇ ਬਲਾਕ ਪ੍ਰਧਾਨ ਜੰਡਿਆਲੇ ਦਾ ਕੇਸ ਆ ਜੰਡਿਆਲੇ। ਵਾਲ ਜੇ ਨਾਲੇ ਦਾ ਬਲਾਕ ਪ੍ਰਧਾਨ ਤੇ ਚਗਾਵੇ ਦਾ ਹਰੇਕ ਬਲਾਕਪੁਰ ਦਾ ਨਾਂ ਸੰਪਰਕ ਕਰਨ ਵੀ ਸਾਡਾ ਇਹ ਝੋਨਾ ਜਿਹੜਾ ਸਰਕਾਰੀ ਖਰੀਦ ਘੱਟ ਵੇਖ ਰਿਹਾ ਉਹਨੂੰ ਪੂਰਾ ਆਪਣਾ ਐਮਐਸਪੀ ਦੇ ਵਿਕਾਸ ਸਕੀਏ ਇਸ ਕਰਕੇ ਭਰਾਵੋ ਜਿਹੜਾ ਸਾਡਾ ਅੱਜ ਦਾ ਧਰਨਾ ਸੀ ਜਦੋਂ ਮੀਟਿੰਗ ਤੋਂ ਬਾਅਦ ਵਿਸ਼ਵਾਸ ਦਿੱਤਾ ਡੀਸੀ ਸਾਹਿਬ ਨੇ ਤੇ ਜਿਹੜੀਆਂ ਸਾਰੀਆਂ ਮੰਗਾਂ ਉਹਨਾਂ ਨੂੰ ਹੱਲ ਕੀਤਾ ਜਾਵੇਗਾ. ਹੁਣ ਆਪਾਂ postpone ਕਰਦੇ ਹਾਂ ਧਰਨਾ ਦੋ ਦਿਨ ਦਾ ਪ੍ਰਬੰਧ ਨੂੰ ਟਾਈਮ ਦਿੱਤਾ ਵੀ ਜੇ ਦੋ ਦਿਨਾਂ ਦੇ ਵਿੱਚ ਨਾ ਇਹ ਮਸਲਾ ਹੱਲ ਹੋਇਆ ਤੇ ਫਿਰ ਮਜਬੂਰਨ ਸਾਨੂੰ ਰੋਡ ਤੇ ਆਉਣਾ ਪਊਗਾ। ਉਨ੍ਹਾਂ ਕਿਹਾ ਕਿ ਦੂਜੇ ਬੰਨੇ ਦੇ ਜਿਹੜੇ ਡੀਏਪੀ ਨਹੀਂ ਮਿਲ ਰਹੀ ਡੀਏਪੀ ਵੀ ਦੱਸ ਕੇ ਆਏ ਹਾਂ ਜਿਹੜੇ ਬਲਾਕਾਂ ਚ ਡੀਏਪੀ ਦੀ ਬਹੁਤ ਛੋਟੀ ਜਾ ਰਹੀ ਆ ਉਹਨਾਂ ਉਹਦਾ ਵੀ ਦੋ ਦਿਨ ਦਾ ਸਮਾਂ ਮੰਗਿਆ ਵੀ ਜਿਹੜੀ ਡੀਏਪੀ ਆ ਉਹਨੂੰ ਆਪਾਂ ਪੂਰਾ ਕਰਾਂਗੇ ਪੂਰੀ ਕਿਸਾਨਾਂ ਤੱਕ ਪਹੁੰਚਾਵਾਂਗੇ ਬਹੁਤ ਪਿੰਡਾਂ ਦੇ ਵਿੱਚ ਸੈਕਟਰੀਆਂ ਨੇ ਡਿਫਾਲਟਰਾਂ ਕਰਤੀਆਂ ਸੁਸਾਇਟੀਆਂ ਕਿਸਾਨਾਂ ਦਾ ਕੀ ਕਸੂਰ ਆ ਕਿਸਾਨਾਂ ਨੂੰ ਤੇ ਜਾਂ ਕਿਸੇ ਸੁਸਾਇਟੀ ਤੋਂ ਜਾ ਕੇ ਸਟੋਰ ਤੋਂ ਇਹ ਡੀਸੀ ਅੰਮ੍ਰਿਤਸਰ ਦਖਲੰਦਾਜੀ ਕਰਕੇ ਉਥੋਂ ਕਿਸਾਨਾਂ ਨੂੰ ਖਾਦ ਲੈ ਕੇ ਦੇਵੇ ਜਿਹੜੇ ਆਪਣਾ ਕਣਕ ਦਾ ਸੀਜ਼ਨ ਹੈ ਕਣਕ ਵੇਚ ਸਕਣ।